25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਮੁਹੱਬਤ ਵਿਖੇ ਦੋ ਰੋਜ਼ਾ ਸੈਂਟਰ ਪੱਧਰੀ ਖੇਡਾਂ ਕਰਵਾਈਆਂ

ਅਜੀਤ ਡੈਸਕ 17-10-2025
ਲਹਿਰਾ ਮੁਹੱਬਤ, 16 ਅਕਤੂਬਰ (ਸੁਖਪਾਲ ਸਿੰਘ ਸੁੱਖੀ)- ਦੋ ਰੋਜ਼ਾ ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ ਲਹਿਰਾ ਮੁਹੱਬਤ ਸੈਂਟਰ ਵਿਖੇ ਹੈੱਡ ਟੀਚਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ | ਸੈਂਟਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਸਿਲਵਰ ਓਕਸ, ਮਾਊਾਟ ਲਿਟਰਾ ਜ਼ੀ ਸਕੂਲ, ਗੁਰੂ ਰਾਮਦਾਸ ਪਬਲਿਕ ਸਕੂਲ, ਹੋਲੀ ਹਰਟ ਸਕੂਲ ਦੇ ਬੱਚਿਆਂ ਨੇ ਭਾਗ ਲਿਆ | ਖੇਡ ਮੁਕਾਬਲੇ ਦੌਰਾਨ ਸਕੂਲੀ ਵਿਦਿਆਰਥੀਆਂ ਨੇ 100 ਮੀਟਰ ਮੁੰਡੇ ਪਹਿਲਾ ਮਨਿੰਦਰਜੀਤ ਸਿੰਘ ਲਹਿਰਾ ਮੁਹੱਬਤ, ਦੂਜਾ ਹਰਫਦੀਪ ਸਿੰਘ ਸਿਲਵਰ ਓਕਸ, 100 ਮੀਟਰ ਕੁੜੀਆਂ ਪਹਿਲਾ ਪ੍ਰਭਜੋਤ ਕੌਰ ਲਾਲ ਸਿੰਘ ਬਸਤੀ, ਦੂਜਾ ਮਹਿਕਜੋਤ ਕੌਰ ਲਹਿਰਾ ਖਾਨਾ, 200 ਮੀਟਰ ਮੁੰਡੇ ਪਹਿਲਾ ਹਰਫਦੀਪ ਸਿੰਘ ਸਿਲਵਰ ਓਕਸ, ਦੂਜਾ ਸਹਿਜਪ੍ਰੀਤ ਸਿੰਘ ਲਹਿਰਾ ਖਾਨਾ, 200 ਮੀਟਰ ਕੁੜੀਆਂ ਪਹਿਲਾ ਅਮਨਦੀਪ ਕੌਰ ਲਾਲ ਸਿੰਘ ਬਸਤੀ, ਦੂਜਾ ਪ੍ਰਭਜੋਤ ਕੌਰ ਲਾਲ ਸਿੰਘ ਬਸਤੀ, 400 ਮੀਟਰ ਮੁੰਡੇ ਪਹਿਲਾ ਅਰਮਾਨ ਸਿੰਘ ਲਹਿਰਾ ਬੇਗਾ, ਦੂਜਾ ਗੈਵਿਸ ਮਾਊਾਟ ਲਿਟਰਾ ਜੀ ਸਕੂਲ, 400 ਮੀਟਰ ਕੁੜੀਆਂ ਪਹਿਲਾ ਅਮਨਦੀਪ ਕੌਰ ਲਾਲ ਸਿੰਘ ਬਸਤੀ, ਦੂਜਾ ਭਵਨਪ੍ਰੀਤ ਕੌਰ ਲਹਿਰਾ ਸੌਂਧਾ, 600 ਮੀਟਰ ਮੁੰਡੇ ਪਹਿਲਾ ਅਨੰਤਵੀਰ ਸਿੰਘ ਲਹਿਰਾ ਬੇਗਾ, ਦੂਜਾ ਹਰਫਤਿਹ ਸਿੰਘ ਮਾਊਾਟ ਲਿਟਰਾ, 600 ਮੀਟਰ ਕੁੜੀਆਂ ਪਹਿਲਾ ਸ਼ਰਨਪ੍ਰੀਤ ਕੌਰ ਲਾਲ ਸਿੰਘ ਬਸਤੀ, ਦੂਜਾ ਹਰਲੀਨ ਕੌਰ ਲਾਲ ਸਿੰਘ ਬਸਤੀ, ਰੀਲੇਅ ਮੁੰਡੇ ਪਹਿਲਾ ਲਹਿਰਾ ਮੁਹੱਬਤ, ਦੂਜਾ ਗੁਰੂ ਰਾਮਦਾਸ ਪਬਲਿਕ, ਰੀਲੇਅ ਕੁੜੀਆਂ ਪਹਿਲਾ ਲਾਲ ਸਿੰਘ ਬਸਤੀ, ਦੂਜਾ ਲਹਿਰਾ ਮੁਹੱਬਤ, ਲੰਬੀ ਛਾਲ ਮੁੰਡੇ ਪਹਿਲਾ ਮਨਿੰਦਰਜੀਤ ਸਿੰਘ ਲਹਿਰਾ ਮੁਹੱਬਤ, ਦੂਜਾ ਗਗਨਪ੍ਰੀਤ ਸਿੰਘ ਮਾਊਾਟ ਲਿਟਰਾ, ਲੰਬੀ ਛਾਲ ਕੁੜੀਆਂ ਪਹਿਲਾ ਸਾਨਵੀ ਲਾਲ ਸਿੰਘ ਬਸਤੀ, ਦੂਜਾ ਮਹਿਕਜੋਤ ਕੌਰ ਲਹਿਰਾ ਖਾਨਾ, ਗੋਲ਼ਾ ਸੁੱਟਣਾ ਮੁੰਡੇ ਪਹਿਲਾ ਸੁਖਮਨਪ੍ਰੀਤ ਸਿੰਘ ਮਾਊਾਟ ਲਿਟਰਾ, ਦੂਜਾ ਮੁਕਲ ਬਾਂਸਲ ਸਿਲਵਰ ਓਕਸ, ਗੋਲ਼ਾ ਸੁੱਟਣਾ ਕੁੜੀਆਂ ਪਹਿਲਾ ਅਮਾਨਤ ਕੌਰ ਸਿਲਵਰ ਓਕਸ, ਦੂਜਾ ਜੈਸਮੀਨ ਕੌਰ ਮਾਊਾਟ ਲਿਟਰਾ, ਖੋ-ਖੋ ਮੁੰਡੇ ਪਹਿਲਾ ਲਹਿਰਾ ਬੇੇਗਾ, ਖੋ-ਖੋ ਕੁੜੀਆਂ ਪਹਿਲਾ ਲਹਿਰਾ ਬੇਗਾ, ਦੂਜਾ ਲਹਿਰਾ ਮੁਹੱਬਤ, ਯੋਗਾ ਮੁੰਡੇ ਪਹਿਲਾ ਟੀਮ ਸਿਲਵਰ ਓਕਸ, ਯੋਗਾ ਕੁੜੀਆਂ ਪਹਿਲਾ ਟੀਮ ਮਾਊਾਟ ਲਿਟਰਾ, ਯੋਗਾ ਮੁੰਡੇ (ਆਰਟਿਸਟਕ) ਪਹਿਲਾ ਇਸ਼ਾਨਪ੍ਰੀਤ ਸਿੰਘ ਮਾਊਾਟ ਲਿਟਰਾ, ਯੋਗਾ ਕੁੜੀਆਂ (ਆਰਟਿਸਟਕ) ਪਹਿਲਾ ਹਰਸ਼ਿਤ ਸ਼ਰਮਾ ਮਾਊਾਟ ਲਿਟਰਾ, ਯੋਗਾ ਕੁੜੀਆਂ (ਰਿਧਮਿਕ) ਦੂਜਾ ਟੀਮ ਲਹਿਰਾ ਮੁਹੱਬਤ, ਸਤਰੰਜ ਮੁੰਡੇ ਪਹਿਲਾ ਟੀਮ ਮਾਊਾਟ ਲਿਟਰਾ, ਦੂਜਾ ਟੀਮ ਸਿਲਵਰ ਓਕਸ, ਸਤਰੰਜ ਕੁੜੀਆਂ ਪਹਿਲਾ ਟੀਮ ਮਾਊਾਟ ਲਿਟਰਾ, ਦੂਜਾ ਟੀਮ ਸਿਲਵਰ ਓਕਸ, ਕੁਸ਼ਤੀਆਂ 25 ਕਿੱਲੋ ਪਹਿਲਾ ਜਸ਼ਨਦੀਪ ਸਿੰਘ ਲਾਲ ਸਿੰਘ ਬਸਤੀ, ਕੁਸ਼ਤੀਆਂ 28 ਕਿੱਲੋ ਪਹਿਲਾ ਹਰਬਾਜ ਸਿੰਘ ਲਹਿਰਾ ਬੇਗਾ, ਕੁਸ਼ਤੀਆਂ 30 ਕਿੱਲੋ ਪਹਿਲਾ ਗੁਰਮਾਨ ਸਿੰਘ ਲਾਲ ਸਿੰਘ ਬਸਤੀ, ਕਬੱਡੀ ਸਰਕਲ ਸਟਾਈਲ (ਮੁੰਡੇ ) ਪਹਿਲਾ ਟੀਮ ਗੁਰੂ ਰਾਮਦਾਸ ਪਬਲਿਕ, ਰੱਸਾਕਸ਼ੀ (ਮੁੰਡੇ) ਪਹਿਲਾ ਟੀਮ ਗੁਰੂ ਰਾਮਦਾਸ ਪਬਲਿਕ, ਦੂਜਾ ਟੀਮ ਲਾਲ ਸਿੰਘ ਬਸਤੀ ਫੁੱਟਬਾਲ ਮੁੰਡੇ ਪਹਿਲਾ ਮਾਊਾਟ ਲਿਟਰਾ, ਫੁੱਟਬਾਲ ਕੁੜੀਆਂ ਪਹਿਲਾ ਮਾਊਾਟ ਲਿਟਰਾ ਬੈਡਮਿੰਟਨ ਮੁੰਡੇ ਪਹਿਲਾ ਮਾਊਾਟ ਲਿਟਰਾ, ਦੂਜਾ ਲਹਿਰਾ ਬੇਗਾ ਬੈਡਮਿੰਟਨ ਕੁੜੀਆਂ ਪਹਿਲਾ ਮਾਊਾਟ ਲਿਟਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕ ਗੁਰਜੀਤ ਸਿੰਘ, ਕਿਰਪਾਲ ਸਿੰਘ, ਰਾਜਵਿੰਦਰ ਸਿੰਘ, ਰਾਜਵਿੰਦਰ ਕੌਰ ਤੋਂ ਇਲਾਵਾ ਵੀਰਪਾਲ ਕੌਰ, ਹਰਵਿੰਦਰ ਸਿੰਘ ਬਾਠ, ਰਵਿੰਦਰ ਸਿੰਘ, ਅਰਜਨ ਸਿੰਘ, ਵਿਕਾਸ, ਮਨਜੀਤ ਕੌਰ, ਕਿਰਨਜੀਤ ਕੌਰ, ਵਰਿੰਦਰਪਾਲ ਕੌਰ, ਜਸਵੀਰ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਰਾਣੀ ਕੌਰ, ਇੰਦਰਜੀਤ ਕੌਰ, ਪੂਨਮ ਰਾਣੀ, ਜੋਤੀ ਜਿੰਦਲ, ਮਿਡ ਮੀਲ ਕੁੱਕ ਤੇ ਹੈਲਪਰ ਹਰਦੀਪ ਕੌਰ ਹਾਜ਼ਰ ਸਨ | ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਬਾਰੇ ਜਥੇਦਾਰ ਬਾਬਾ ਟੇਕ ਸਿੰਘ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਸਟੇਟ ਐਵਾਰਡੀ ਵਿਦਿਆਰਥਣ ਅਪੈਕਸ਼ਾ ਦਾ ਨੈਸ਼ਨਲ ਅਬੈਕਸ ਮੁਕਾਬਲੇ ਵਿਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।