14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜਗਰੂਪ ਸਿੰਘ ਢੱਡੇ ਦੇ ਦਿਹਾਂਤ 'ਤੇ ਸਾਬਕਾ ਕੈਬਨਿਟ ਮੰਤਰੀ ਸੇਖੋਂ ਵਲੋਂ ਦੁੱਖ ਦਾ ਪ੍ਰਗਟਾਵਾ <br/>

ਰੂਪੀ ਸਿੰਘ ਢੱਡੇ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਅਕਾਲੀ ਆਗੂ¢ ਤਸਵੀਰ: ਮਤਵਾਲਾ <br/> 23-10-2025
ਬਾਲਿਆਂਵਾਲੀ, 22 ਅਕਤੂਬਰ (ਕੁਲਦੀਪ ਮਤਵਾਲਾ)- ਮਰਹੂਮ ਜਥੇਦਾਰ ਗੁਰਤੇਜ ਸਿੰਘ ਢੱਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੰਤਰਿਗ ਕਮੇਟੀ ਮੈਂਬਰ ਦੇ ਭਤੀਜੇ ਜਗਰੂਪ ਸਿੰਘ ਰੂਪੀ ਸਿੰਘ ਢੱਡੇ (ਮੁਲਾਜ਼ਮ ਐਸ.ਜੀ.ਪੀ.ਸੀ) ਦਾ ਅਚਾਨਕ ਦਿਹਾਂਤ ਹੋ ਗਿਆ¢ ਇਸ ਦੁੱਖ ਦੀ ਘੜੀ ਚ ਸ਼੍ਰੋਮਣੀ ਅਕਾਲੀ ਦਲ ਦੇ ਕÏਮੀ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ (ਹਲਕਾ ਇੰਚਾਰਜ ਮÏੜ) ਵਲੋਂ ਰੂਪੀ ਸਿੰਘ ਢੱਡੇ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ¢ ਇਸ ਮÏਕੇ ਸੀਨੀਅਰ ਜਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਬਾਠ, ਨੰਬਰਦਾਰ ਅਮਨਦੀਪ ਸਿੰਘ ਸਰਕਲ ਪ੍ਰਧਾਨ, ਜਸਵੀਰ ਜÏੜਾ ਪ੍ਰਧਾਨ ਹਲਕਾ ਮÏੜ (ਬੀ.ਸੀ.ਸੈੱਲ), ਭੋਲਾ ਸਿੰਘ ਮਾਨ ਸਾਬਕਾ ਬਲਾਕ ਸੰਮਤੀ ਮੈਂਬਰ, ਚੇਅਰਮੈਨ ਕੁਲਵੰਤ ਸਿੰਘ ਢੱਡੇ ਤੇ ਸਵਰਗੀ ਜਥੇਦਾਰ ਗੁਰਤੇਜ ਸਿੰਘ ਢੱਡੇ ਸਪੁੱਤਰ ਜਗਤਾਰ ਸਿੰਘ ਢੱਡੇ, ਅਮਰਾ ਸਿੰਘ ਨੰਬਰਦਾਰ, ਸਾਬਕਾ ਗੁਰਮੀਤ ਸਿੰਘ ਢੱਡੇ, ਸਤਪਾਲ ਸਿੰਘ ਢੱਡੇ, ਜਥੇਦਾਰ ਹਰਦਿਆਲ ਸਿੰਘ ਮਿੱਠੂ ਚਾਉਕੇ, ਪ੍ਰਧਾਨ ਬਲਵੀਰ ਸਿੰਘ ਚਾਉਕੇ, ਜਥੇਦਾਰ ਕੁਲਵੰਤ ਸਿੰਘ ਗਿੱਲ ਕਲਾਂ ਸਰਕਲ ਪ੍ਰਧਾਨ, ਕੁਲਦੀਪ ਸਿੰਘ ਮੰਡੀ ਕਲਾਂ, ਜਗਦੀਪ ਸਿੰਘ ਮਾਨਸਾ-ਖੁਰਦ, ਧੰਨਾ ਸਿੰਘ ਕੋਟੜਾ,ਬਲਜੀਤ ਸਿੰਘ ਕੋਟੜਾ, ਨੰਬਰਦਾਰ ਬੂਟਾ ਸਿੰਘ ਝੰਡੂਕੇ, ਜੱਜ ਸਿੰਘ ਢਿੱਲੋਂ ਝੰਡੂਕੇ, ਜਗਮੇਲ ਸਿੰਘ ਭੂੰਦੜ ਅਤੇ ਦਰਸ਼ਨ ਸਿੰਘ ਮਾਨ, ਜਥੇਦਾਰ ਸੁਰਜੀਤ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਰਾਮ, ਬਲਜਿੰਦਰ ਸਿੰਘ ਬਰਾੜ (ਸਾਰੇ ਪਿੰਡ ਰਾਮਨਿਵਾਸ), ਤਰਸੇਮ ਲਾਡੀ ਡਿੱਖ, ਜਗਦੀਪ ਸਿੰਘ ਡਿੱਖ,ਜੱਜ ਸ਼ਰਮਾ ਡਿੱਖ, ਨਾਜ਼ਰ ਸਿੰਘ ਸੂਚ, ਜਗਦੇਵ ਸਿੰਘ ਦੇਵ, ਹਰਜਿੰਦਰ ਸਿੰਘ ਸੂਚ, ਭੂਪਿੰਦਰ ਸਿੰਘ ਸਾਬਕਾ ਪੰਚ, ਜਸਪਾਲ ਸਿੰਘ ਸੂਚ ਆਦਿ ਅਕਾਲੀ ਆਗੂਆਂ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਰੂਪੀ ਸਿੰਘ ਢੱਡੇ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ¢

ਪਿਛਲੀ ਖ਼ਬਰ ਪੰਜਾਬੀ ਯੂਨੀ: ਨੇਬਰਹੁੱਡ ਕੈਂਪਸ ਵਿਖੇ ਵਿਦਿਆਰਥੀਆਂ ਨੂੰ ਉੱਚ ਨੌਕਰੀਆਂ ਦੇ ਕਾਬਿਲ ਬਣਾਇਆ ਜਾਵੇਗਾ-ਡਾ. ਨੀਤਿਕਾ <b... ਅਗਲੀ ਖ਼ਬਰ ਤੰਬਾਕੂ ਮੁਕਤ ਮਾਹੌਲ ਨਾਲ ਬਣ ਸਕਦਾ ਹੈ ਤੰਦਰੁਸਤ ਸਮਾਜ-ਡਾ: ਧੀਰਾ ਗੁਪਤਾ ਆਸ਼ਾ ਵਰਕਰਾਂ ਨੂੰ ਤੰਬਾਕੂ ਮੁਕਤ ਯੂਥ ਮੁਹਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।