ਮੌੜ ਮੰਡੀ, 17 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਰਸ਼ਪ੍ਰੀਤ ਸਿੰਘ ਆਈ. ਪੀ. ਐਸ. ਦੇ ਪਿਤਾ ਲਾਭ ਸਿੰਘ (ਰਿਟਾ: ਲੈਕਚਰਾਰ) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਉਨ੍ਹਾਂ ਦੇ ਇਸ ਦਿਹਾਂਤ 'ਤੇ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ, ਰਵੀਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਤਲਵੰਡੀ ਸਾਬੋ, ਹਰਤਾਬਲ ਸਿੰਘ ਸੁੱਖੀ ਰਾਮਗੜ੍ਹ ਭੂੰਦੜ, ਗੋਰਾ ਸਿੰਘ ਭੂੰਦੜ, ਸੁਖਵੀਰ ਸਿੰਘ ਭੂੰਦੜ, ਸਾਧੂ ਸਿੰਘ ਭੂੰਦੜ, ਜਗਸੀਰ ਸਿੰਘ ਜੱਗਾ, ਜਗਦੇਵ ਸਿੰਘ ਭੂੰਦੜ, ਮੋਹਨ ਸਿੰਘ ਪ੍ਰਧਾਨ ਭੂੰਦੜ, ਹਰਵਿੰਦਰ ਸਿੰਘ ਕਾਕਾ ਬੁਰਜ, ਹਰਭਜਨ ਸਿੰਘ ਮਾਈਸਰਖਾਨਾ, ਹਰਜਸ ਸਿੰਘ ਘਸੋਖਾਨਾ, ਅੰਮਿ੍ਤਪਾਲ ਸਿੰਘ ਹਨੀ, ਕੰਵਰਜੀਤ ਸਿੰਘ ਬੰਟੀ, ਸੁਖਚੈਨ ਸਿੰਘ ਸਾਬਕਾ ਪ੍ਰਧਾਨ, ਹਰਬੰਸ ਸਿੰਘ ਸੰਦੋਹਾ, ਬਲਜੀਤ ਸਿੰਘ ਸੰਦੋਹਾ, ਮਨਦੀਪ ਸਿੰਘ ਸੰਦੋਹਾ, ਬਿੱਕਰ ਸਿੰਘ ਸੰਦੋਹਾ, ਸੁਖਦੇਵ ਸਿੰਘ ਮਾਈਸਰਖਾਨਾ, ਗੁਰਮੇਲ ਸਿੰਘ ਮਾਈਸਰਖਾਨਾ, ਰਾਜਵੰਤ ਸਿੰਘ ਕੋਟਭਾਰਾ, ਜਸਪਾਲ ਸਿੰਘ ਕੋਟਭਾਰਾ, ਗੁਰਵਿੰਦਰ ਸਿੰਘ ਬੰਟੀ ਕੋਟਭਾਰਾ, ਮੰਦਰ ਸਿੰਘ ਮੌੜ ਖ਼ੁਰਦ, ਮੱਖਣ ਸਿੰਘ ਮੌੜ ਖ਼ੁਰਦ, ਮਨਦੀਪ ਸਿੰਘ ਚਨਾਰਥਲ, ਕੰਵਰਨਵਦੀਪ ਸਿੰਘ ਭਾਈ ਬਖਤੌਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |