ਟੋਭੇ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸ਼ੌਕਤ ਅਲੀ ਨੇ ਉੱਚ ਅਧਿਕਾਰੀਆਂ ਕੋਲ ਲਗਾਈ ਗੁਹਾਰ
ਅਜੀਤ ਡੈਸਕ
16-06-2025
ਕੀ ਕਹਿਣਾ ਹੈ ਵਾਰਡ 7 ਦੇ ਕੌਂਸਲਰ ਦਾ
ਵਾਰਡ ਨੰਬਰ 7 ਦੇ ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਲੋਂ ਇਸ ਟੋਭੇ ਸੰਬੰਧੀ ਕੋਈ ਸ਼ਿਕਾਇਤ ਕੀਤੀ ਗਈ ਹੈ ਤਾਂ ਕਾਨੂੰਨ ਦੇ ਦਾਇਰੇ ਅੰਦਰ ਜੋ ਵੀ ਕਾਰਵਾਈ ਹੋ ਸਕਦੀ ਹੈ ਉਹੀ ਕੀਤੀ ਜਾਵੇ | ਪਰ ਇਸ ਦੀ ਆੜ੍ਹ ਹੇਠ ਕਿਸੇ ਨਾਲ ਵੀ ਕੋਈ ਨਾਜਾਇਜ਼ ਜਾਂ ਧੱਕੇਸ਼ਾਹੀ ਨਾ ਕੀਤੀ ਜਾਵੇ |