ਪਿੰਡ ਮਹਿਦੂਦਾਂ ਦੀ ਮਹਿਲਾ ਸਰਪੰਚ ਵਿਰੁੱਧ ਬੀ. ਡੀ. ਪੀ. ਓ. ਦਫ਼ਤਰ ਅੱਗੇ ਧਰਨਾ
ਅਜੀਤ ਡੈਸਕ
20-06-2025
ਸਰਪੰਚ ਨਾਲ ਸੰਪਰਕ ਨਹੀਂ ਹੋ ਸਕਿਆ
ਜਦੋਂ ਸਰਪੰਚ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੱਸਿਆ ਗਿਆ ਉਹ ਕਿਤੇ ਬਾਹਰ ਗਏ ਹੋਏ ਹਨ ਅਤੇ ਦੇਰ ਰਾਤ ਵਾਪਸ ਪਰਤਣਗੇ¢ ਬੀ. ਡੀ. ਪੀ. ਓ. ਦਫ਼ਤਰ ਨਾਲ ਸੰਪਰਕ ਕਰਨ 'ਤੇ ਜਾਣਕਾਰੀ ਮਿਲੀ ਹੈ ਕਿ ਸ਼ਿਕਾਇਤ ਉੱਪਰ ਦੂਜੀ ਧਿਰ ਨੂੰ 25 ਜੂਨ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ ਅਤੇ ਵਿਭਾਗ ਸਰਪੰਚ ਦੇ ਜਵਾਬ ਉਪਰੰਤ ਤੱਥਾਂ ਦੇ ਆਧਾਰ 'ਤੇ ਫ਼ੈਸਲਾ ਲਵੇਗਾ¢