09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਆਰ.ਟੀ.ਓ ਜਲੰਧਰ ਅਮਨਪਾਲ ਸਿੰਘ ਦੀ ਸੱਸ ਨਮਿਤ ਅੰਤਿਮ ਅਰਦਾਸ ਹੋਈ

ਅਜੀਤ ਡੈਸਕ 20-06-2025
ਫਗਵਾੜਾ, 19 ਜੂਨ (ਹਰਜੋਤ ਸਿੰਘ ਚਾਨਾ)- ਆਰ.ਟੀ.ਓ ਜਲੰਧਰ ਅਮਨਪਾਲ ਸਿੰਘ ਤੇ ਪੀ.ਸੀ.ਐਸ ਅਧਿਕਾਰੀ ਜਸਜੀਤ ਸਿੰਘ ਦੀ ਸੱਸ ਮਾਤਾ ਰਘਬੀਰ ਕੌਰ ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਈ | ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਨੇ ਕੀਰਤਨ ਕੀਤਾ | ਇਸ ਮੌਕੇ ਸ਼ਾਮਿਲ ਸ਼ਖ਼ਸੀਅਤਾਂ 'ਚ ਜਸਪ੍ਰੀਤ ਸਿੰਘ ਸਟੇਟ ਟਰਾਂਸਪੋਰਟ ਕਮਿਸ਼ਨਰ, ਪੀ.ਸੀ.ਐਸ ਅਧਿਕਾਰੀਆਂ 'ਚ ਬਲਬੀਰ ਰਾਜ ਸਿੰਘ, ਕੁਲਪ੍ਰੀਤ ਸਿੰਘ, ਰਣਦੀਪ ਸਿੰਘ ਹੀਰ, ਲਾਲ ਵਿਸ਼ਵਾਸ ਬੈਂਸ, ਸ਼ੁਭੀ ਆਗਰਾ, ਇਰਵਨ ਕੌਰ, ਨਵਦੀਪ ਸਿੰਘ, ਰੋਹਿਤ ਜਿੰਦਲ, ਰਾਜੀਵ ਵਰਮਾ, ਜਸ਼ਨਜੀਤ ਸਿੰਘ, ਅਰਵਿੰਦਪਾਲ, ਗੁਰਦੇਵ ਸਿੰਘ ਧਾਮ, ਅਮਨਦੀਪ ਸਿੰਘ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਤਬੀਰ ਸਿੰਘ ਸਾਬੀ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ, ਤਹਿਸੀਲਦਾਰਾ 'ਚ ਮਨਦੀਪ ਸਿੰਘ, ਜਗਪਾਲ ਸਿੰਘ, ਸਤਵਿੰਦਰਪਾਲ ਸਿੰਘ ਢੱਡਾ, ਨਿਰਮਲ ਸਿੰਘ, ਮੁਲਖ ਰਾਜ, ਸੁਰਿੰਦਰ ਗੁਪਤਾ, ਹਰਚਰਨਜੀਤ ਸਿੰਘ, ਸਤਵਿੰਦਰਪਾਲ ਸਿੰਘ ਰਣੀਕੇ, ਸਰਵਣ ਸਿੰਘ ਬੱਲ ਡੀਐਸਪੀ ਫ਼ਿਲੌਰ, ਹਰਦੀਪ ਸਿੰਘ ਬੇਦੀ, ਡਾ. ਦਿਨੇਸ਼ ਮਿੱਤਲ, ਅਵਤਾਰ ਸਿੰਘ ਭੂੰਗਰਨੀ, ਬੰਟੀ ਵਾਲੀਆ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ ਪਿੰਡ ਮਹਿਦੂਦਾਂ ਦੀ ਮਹਿਲਾ ਸਰਪੰਚ ਵਿਰੁੱਧ ਬੀ. ਡੀ. ਪੀ. ਓ. ਦਫ਼ਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।