29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸÏਂਦ ਦੀ ਪ੍ਰਧਾਨਗੀ ਹੇਠ ਕਈ ਨÏਜਵਾਨ ਆਮ ਆਦਮੀ ਪਾਰਟੀ 'ਚ ਸ਼ਾਮਲ

ਅਜੀਤ ਡੈਸਕ 23-06-2025
ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਕÏਾਸਲਰ ਰਜਿੰਦਰ ਸਿੰਘ ਜੀਤ ਦੀ ਅਗਵਾਈ ਹੇਠ ਇਕ ਵਿਸ਼ਾਲ ਮੀਟਿੰਗ ਹੋਈ, ਇਸ ਮੀਟਿੰਗ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸÏਾਦ ਨੇ ਵਿਸ਼ੇਸ਼ ਤÏਰ 'ਤੇ ਪੁੱਜੇ ¢ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਨÏਜਵਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ¢ ਸਮਾਜ ਸੇਵਕ ਅਮਿਤ ਮਿੱਤਲ ਮੰਤਰੀ ਸÏਾਦ ਦੀ ਪ੍ਰਧਾਨਗੀ ਹੇਠ ਆਪਣੇ ਕਈ ਸਾਥੀਆਂ ਸਮੇਤ ਆਪ ਵਿਚ ਸ਼ਾਮਲ ਹੋਏ¢ ਮੰਤਰੀ ਸÏਾਦ ਨੇ ਸਾਰੇ ਨÏਜਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ¢ ਇਸ ਮÏਕੇ ਸੌਂਦ ਨੇ ਕਿਹਾ ਕਿ ਨÏਜਵਾਨ ਪੰਜਾਬ ਦਾ ਭਵਿੱਖ ਹਨ¢ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸਰਕਾਰ ਵਲੋਂ ਪੰਜਾਬ ਦੇ ਹਿੱਤ ਵਿੱਚ ਅਤੇ ਨÏਜਵਾਨਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਨÏਜਵਾਨ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ ¢ ਇਸ ਮÏਕੇ ਨÏਜਵਾਨਾਂ ਵਿਚ ਕਮਲਜੀਤ ਸਿੰਘ, ਜੱਸੀ ਮਠਾੜੂ, ਦੀਪਾ ਰਾਮਗੜ੍ਹੀਆ, ਰਾਜੀਵ ਪੁੰਜ, ਬੱਬੂ ਪੰਚ, ਹੈਪੀ, ਗੋਵਿੰਦਾ, ਗੁਰਵੀਰ, ਰਵੀ ਬੈਨੀਪਾਲ, ਸੋਨੂੰ ਨਾਗਰਾ, ਜÏਨੀ, ਜਸਕਰਨ, ਮਨੀ, ਬੇਅੰਤ, ਸਿਕੰਦਰ, ਹਰਸ਼ ਅਤੇ ਵੱਡੀ ਗਿਣਤੀ ਵਿੱਚ ਨÏਜਵਾਨ ਹਾਜ਼ਰ ਸਨ¢ ਆਪ ਦੇ ਸੀਨੀਅਰ ਆਗੂ ਹਰੀਸ਼ ਗੁਪਤਾ, ਕੁਲਵੰਤ ਸਿੰਘ ਮਹਿਮੀ, ਕÏਾਸਲਰ ਪਰਮਪ੍ਰੀਤ ਸਿੰਘ ਪੰਪੀ, ਹਰਜੀਤ ਸਿੰਘ ਭਾਟੀਆ, ਸੁਖਮਨਜੀਤ ਸਿੰਘ, ਸੁਨੀਲ ਕੁਮਾਰ ਨੀਟਾ, ਕਰੁਣ ਅਰੋੜਾ, ਜਤਿੰਦਰ ਪਾਠਕ ਅਤੇ ਹੋਰ ਆਪ ਆਗੂ ਹਾਜ਼ਰ ਸਨ¢
ਪਿਛਲੀ ਖ਼ਬਰ ਮੰਤਰੀ ਮੁੰਡੀਆਂ ਵਲੋਂ ਸਾਹਨੇਵਾਲ ਹਲਕੇ 'ਚ ਆਮ ਆਦਮੀ ਕਲੀਨਿਕ ਬੱਸ ਸੇਵਾ ਦਾ ਆਗਾਜ਼ ਅਗਲੀ ਖ਼ਬਰ ਟਰੱਕ ਵਿਚ ਸਮਰੱਥਾ ਤੋਂ ਵੱਧ ਬਲਦ ਲੱਦਣ ਦੇ ਦੋਸ਼ 'ਚ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।