18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੋਸ਼ਣ ਮਾਹ ਸਮਾਪਤੀ ਸਮਾਰੋਹ ਕਰਵਾਇਆ

ਅਜੀਤ ਡੈਸਕ 17-10-2025
ਮਾਛੀਵਾੜਾ ਸਾਹਿਬ, 16 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਆਂਗਣਵਾੜੀ ਸੈਂਟਰ ਨੰਬਰ 122 'ਚ ਪੋਸ਼ਣ ਮਾਂਹ ਦਿਵਸ ਸਮਾਪਤੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਗਰਭਵਤੀਆਂ ਔਰਤਾਂ, ਦੁੱਧ ਪਿਲਾਉ ਮਾਵਾਂ, ਬੱਚਿਆਂ, ਨੌਜਵਾਨਾਂ ਨੇ ਭਾਗ ਲਿਆ¢ ਸੀ. ਡੀ. ਪੀ. ਓ. ਮੰਜੂ ਭੰਡਾਰੀ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ¢ ਇਸ ਮੌਕੇ ਕੁਲਵੰਤ ਕੌਰ ਨੀਲੋਂ, ਪਰਮਜੀਤ ਸਿੰਘ ਨੀਲੋਂ, ਸੁਪਰਵਾਈਜ਼ਰ ਅਨੀਤਾ ਕੁਮਾਰੀ, ਹੈਲਪਰ ਗੁਰਪ੍ਰੀਤ ਕੌਰ, ਡਾ. ਮਦਨਪਾਲ ਸਿੰਘ, ਅੱਛਰ ਰਾਮ, ਬਿਆਸ ਚੰਦ, ਭਵਨਦੀਪ ਸਿੰਘ ਨੀਲੋਂ, ਰਾਹੁਲ ਕੁਮਾਰ, ਮਲਕੀਤ ਕੌਰ, ਮਨੀਸ਼ਾ ਰਾਣੀ, ਜਸਵੀਰ ਕੌਰ, ਪਲਵਿੰਦਰ ਕੌਰ, ਬਲਜੀਤ ਕੌਰ ਵੀ ਮੌਜੂਦ ਸਨ¢
ਪਿਛਲੀ ਖ਼ਬਰ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ ਬਣਾਈ • 30 ਨੂੰ ਰਾਏਕੋਟ ਵਿਖੇ ਹੋਣ ਵਾਲੀ ਸੂਬਾਈ... ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ ਸਾਇੰਸ ਉਲੰਪੀਐਡ 'ਚ ਛਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।