18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 20-10-2025
ਬਰਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ ਬਰਨਾਲਾ ਵਿਖੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦੀ ਹਾਜ਼ਰੀ ਵਿਚ ਸਮੂਹ ਸਟਾਫ਼ ਅਤੇ ਮੈਂਬਰਾਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਜਿਸ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਸਟਾਫ਼ ਨੂੰ ਉਪਹਾਰ ਦਿੱਤੇ ਗਏ | ਇਸ ਮੌਕੇ ਹਰਦੇਵ ਸਿੰਘ ਲੀਲਾ, ਭੁਪਿੰਦਰ ਸਿੰਘ ਕੈਪਟਨ, ਨੀਟੂ ਅਹੂਜਾ, ਕਿ੍ਸ਼ਨ ਕੁਮਾਰ, ਰਜਿੰਦਰ ਗੋਗੀ, ਪਵਨ ਕੁਮਾਰ, ਜਸਪ੍ਰੀਤ ਜੱਸਾ, ਵਿਨੋਦ ਜੈਨ, ਭਜਨ ਢਿੱਲੋਂ, ਦਿਨੇਸ਼ ਕੁਮਾਰ, ਰਾਜਾ ਸਿੰਘ, ਅਸ਼ੋਕ ਕੁਮਾਰ, ਡਿੰਪਲ ਬਾਂਸਲ, ਕੁਲਤਾਰ ਸਿੰਘ ਤਾਰੀ, ਰਮੇਸ਼ ਸਿੰਗਲਾ, ਮੋਹਿੰਦਰ ਸਿੰਘ ਗਰੋਵਰ, ਅਸ਼ਵਨੀ ਮਧਾਣ ਆਦਿ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਜ ਪੁਰਸਕਾਰ ਜੇਤੂ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੂੰ ਕੀਤਾ ਜਾਵੇਗਾ ਸਨਮਾਨਿਤ-ਜਥੇਦਾਰ ਮਨਜੀਤ ਸਿੰਘ <br/> ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਰਕਾਰੀ ਜ਼ਮੀਨਾਂ ਵੇਚਣ ਦਾ ਤਿੱਖਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।