ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ (ਅ) ਯੂਥ ਪ੍ਰਧਾਨ ਹਲਕਾ ਭਦੌੜ ਗੁਰਜੀਤ ਸਿੰਘ ਸ਼ਹਿਣਾ ਨੂੰ ਸਮੇਂ ਗਹਿਰਾ ਸਦਮਾ ਪੱੁਜਾ ਜਦੋਂ ਉਨ੍ਹਾਂ ਦੀ ਦਾਦੀ ਮਾਤਾ ਮਨਜੀਤ ਕੌਰ ਪਤਨੀ ਸੁਦਾਗਰ ਸਿੰਘ ਜੋ ਸੰਖੇਪ ਬਿਮਾਰੀ ਚੱਲਦੇ ਹੋਏ ਅਕਾਲ ਚਲਾਣਾ ਕਰ ਗਏ | ਇਸ ਮੌਕੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਗੁਰਪ੍ਰੀਤ ਸਿੰਘ ਖੁੱਡੀ ਯੂਥ ਆਗੂ, ਸੁਖਚੈਨ ਸਿੰਘ ਸੰਘੇੜਾ, ਬਲਦੇਵ ਸਿੰਘ ਬਰਨਾਲਾ, ਡਾ: ਜੁਗਰਾਜ ਸਿੰਘ, ਅਵਤਾਰ ਸਿੰਘ ਲੀਲਾ, ਮੋਤਾ ਸਿੰਘ ਨਾਈਵਾਲਾ, ਉਕਾਰ ਸਿੰਘ ਬਰਾੜ ਭਦੌੜ, ਬਲਜਿੰਦਰ ਸਿੰਘ ਭਦੌੜ, ਅਜੀਤ ਸਿੰਘ ਗਰੇਵਾਲ, ਸੁਖਪਾਲ ਸਿੰਘ ਛੰਨਾ ਸਰਪੰਚ, ਅਜੈਬ ਸਿੰਘ ਭੈਣੀ ਫੱਤਾ, ਗੁਰਮੇਲ ਸਿੰਘ ਅਸਪਾਲ, ਗੁਰਤੇਜ ਸਿੰਘ ਅਸਪਾਲ ਕਿਸਾਨ ਵਿੰਗ ਪ੍ਰਧਾਨ, ਦੀਪਕ ਸਿੰਗਲਾ ਬਰਨਾਲਾ, ਸੰਧੂਰਾ ਸਿੰਘ ਭੋਤਨਾ, ਜਸਕਰਨ ਸਿੰਘ ਬੀਹਲਾ, ਮਨਜੀਤ ਸਿੰਘ ਭਦੌੜ, ਜਗਦੇਵ ਸਿੰਘ ਸੰਘੇੜਾ, ਕੁਲਦੀਪ ਸਿੰਘ ਨੈਣੇਵਾਲ, ਹਰਦੀਪ ਸਿੰਘ ਬੁਰਜ, ਨੀਲਾ ਸਿੰਘ ਜਗਜੀਤਪੁਰਾ, ਭੋਲਾ ਸਿੰਘ ਜਗਜੀਤਪੁਰਾ, ਮੱਖਣ ਸਿੰਘ ਜਗਜੀਤਪੁਰਾ, ਦਰਸ਼ਨ ਸਿੰਘ ਸਿੱਧੂ, ਗੁਰਮੁਖ ਸਿੰਘ ਪੰਚ, ਸਰਪੰਚ ਨਾਜਮ ਸਿੰਘ, ਬਾਬਾ ਨਗਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਹਰਜੀਤ ਸਿੰਘ ਖਹਿਰਾ, ਸੁਖਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਗਿੱਲ ਉਗਰਾਹਾਂ ਜਥੇਬੰਦੀ, ਗੁਰਵਿੰਦਰ ਸਿੰਘ ਨਾਮਧਾਰੀ ਕਾਦੀਆਂ ਜਥੇਬੰਦੀ, ਬਲਜੀਤ ਸਿੰਘ ਆਜ਼ਾਦ, ਅੰਮਿ੍ਤਪਾਲ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ ਪੰਚ, ਜਗਤਾਰ ਸਿੰਘ ਝੱਜ, ਦਲਜੀਤ ਸਿੰਘ ਬੰਟੀ, ਹਰਦੇਵ ਸਿੰਘ ਸਪੇਦਾ, ਦੀਪਾ ਡੇਅਰੀਵਾਲਾ, ਬੇਅੰਤ ਸਿੰਘ ਗਿੱਲ ਆਦਿ ਆਗੂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |