14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਹਾਕੀ ਖਿਡਾਰੀਆਂ ਨੂੰ 'ਟਾਪਸ' ਸਕੀਮ ਤਹਿਤ 25 ਹਜ਼ਾਰ ਪ੍ਰਤੀ ਮਹੀਨਾ ਭੱਤਾ ਮਿਲੇਗਾ

ਅਜੀਤ ਡੈਸਕ 21-06-2025

ਜਲੰਧਰ, 20 ਜੂਨ (ਡਾ. ਜਤਿੰਦਰ ਸਾਬੀ)- ਕੇਂਦਰੀ ਖੇਡ ਮੰਤਰਾਲੇ ਨੇ ਭਵਿੱਖ 'ਚ ਆਉਣ ਵਾਲੇ ਨਾਮੀ ਹਾਕੀ ਟੂਰਨਾਮੈਂਟਾਂ 'ਚ ਟੀਮ ਨੂੰ ਉਤਸ਼ਾਹਿਤ ਕਰਨ ਲਈ 80 ਹਾਕੀ ਖਿਡਾਰੀਆਂ (40 ਮਰਦ ਤੇ 40 ਔਰਤਾਂ ) ਨੂੰ 25 ਹਜ਼ਾਰ ਪ੍ਰਤੀ ਮਹੀਨਾ ਭੱਤਾ (ਆਊਟ ਆਫ ਪਾਕਟ ਅਲਾਂਊਸ) ਦੇਣ ਦੀ ਮਨਜ਼ੂਰੀ ਦਿੱਤੀ ਹੈ | ਖੇਡ ਮੰਤਰੀ ਮਨਸੁੱਖ ਮਾਂਡਵੀਆ ਨੇ ਦੱਸਿਆ ਕਿ ਹਾਕੀ ਇੰਡੀਆ ਵਲੋਂ ਕੀਤੀ ਬੇਨਤੀ ਤੋਂ ਬਾਅਦ ਪ੍ਰਤੀ ਮਹੀਨਾ ਭੱਤਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ | ਇਹ ਭੱਤਾ ਟਾਰਗਟ ਉਲੰਪਿਕ ਪੋਡੀਅਮ (ਟਾਪਸ) ਸਕੀਮ ਤਹਿਤ ਦਿੱਤਾ ਜਾਏਗਾ | ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਕਰੀ ਨੇ ਖੇਡ ਮੰਤਰਾਲੇ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇਸ ਨਾਲ ਆਉਣ ਵਾਲੇ ਹਾਕੀ ਟੂਰਨਾਮੈਂਟਾਂ 'ਚ ਟੀਮ ਦਾ ਮਨੋਬਲ ਵਧੇਗਾ |

ਪਿਛਲੀ ਖ਼ਬਰ ਪੁਣੇ ਵਿਖੇ ਆਪਣੇ ਫਾਰਮ ਹਾਊਸ 'ਚ ਯੋਗਾ ਕ ਅਗਲੀ ਖ਼ਬਰ ਗਿੱਲ ਤੇ ਜਾਇਸਵਾਲ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਪਹਿਲੇ ਦਿਨ ਇੰਗਲੈਂਡ ਖ਼ਿਲਾਫ਼ 359 ਦੌੜਾਂ ਬਣਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।