27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕ੍ਰਿਸਟੀਆਨੋ ਰੋਨਾਲਡੋ ਦਾ ਪੁੱਤਰ ਪੁਰਤਗਾਲ ਦੀ ਅੰਡਰ-16 ਟੀਮ ਲਈ ਖੇਡੇਗਾ

ਅਜੀਤ ਡੈਸਕ 01-11-2025
ਅੰਟਾਲਿਆ, 31 ਅਕਤੂਬਰ (ਏਜੰਸੀ)-ਸੁਪਰਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਵੱਡੇ ਪੁੱਤਰ ਨੇ ਵੀਰਵਾਰ ਨੂੰ ਪੁਰਤਗਾਲ ਦੀ ਅੰਡਰ-16 ਟੀਮ ਲਈ ਆਪਣਾ ਡੈਬਿਊ ਕੀਤਾ | 15 ਸਾਲਾ ਕ੍ਰਿਸਟੀਆਨੋ ਡੌਸ, ਸੈਂਟੋਸ, ਜਿਸਨੂੰ ਕ੍ਰਿਸਟੀਆਨਿਨਹੋ ਵਜੋਂ ਜਾਣਿਆ ਜਾਂਦਾ ਹੈ, ਤੁਰਕੀ ਵਿਰੁੱਧ ਫੈਡਰੇਸ਼ਨ ਕੱਪ ਟੂਰਨਾਮੈਂਟ ਮੈਚ 'ਚ 90ਵੇਂ ਮਿੰਟ ਦੇ ਬਦਲ ਵਜੋਂ ਆਇਆ | ਪੁਰਤਗਾਲ ਨੇ ਮੈਚ 2-0 ਨਾਲ ਜਿੱਤਿਆ | ਸਾਊਦੀ ਅਰਬ ਵਿੱਚ ਅਲ ਨਾਸਰ ਦੀ ਯੁਵਾ ਅਕੈਡਮੀ ਲਈ ਖੇਡਣ ਵਾਲੇ ਕ੍ਰਿਸਟੀਆਨਿਨਹੋ ਨੂੰ ਪਹਿਲਾਂ ਪੁਰਤਗਾਲ ਦੀ ਅੰਡਰ-15 ਟੀਮ 'ਚ ਵੀ ਸ਼ਾਮਲ ਕੀਤਾ ਗਿਆ ਸੀ |

ਪਿਛਲੀ ਖ਼ਬਰ ਰਤਿਕਾ ਸੀਲਨ ਨੌਰਥ ਕੋਸਟ ਓਪਨ ਸਕੁਐਸ਼ ਦੇ ਕੁਆਰਟਰ ਫਾਈਨਲ 'ਚ ਪਹੁੰਚੀ ਅਗਲੀ ਖ਼ਬਰ ਰਾਜਦੀਪ ਰਾਜੂ ਗੁਪਤਾ ਨਮਿਤ ਪਾਠ ਦਾ ਭੋਗ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।