ਐਡੀਲੇਡ, 20 ਜੂਨ (ਗੁਰਮੀਤ ਸਿੰਘ ਵਾਲੀਆ)- ਪਲੱਸ ਟੂ ਬੁਆਏਜ਼ ਟੀਮ ਤੋਂ ਜੱਗੀ ਜਗਜੀਤ ਤੇ ਅਬੀ ਸੋਨੀ ਵੱਲੋਂ ਪਰਿਵਾਰਕ ਲਾਈਵ ਸ਼ੋਅ ਲੇਡੀਜ਼ ਲਈ 21 ਜੂਨ ਨੂੰ ਪਾਮ ਬੈਂਕੁਏਟ ਹਾਲ, ਮੋਡਬਰੀ ਐਡੀਲੇਡ ਵਿਖੇ ਕਰਵਾਇਆ ਜਾ ਰਿਹਾ ਹੈ ¢ ਚÏਥਾ ਮੇਲਾ ਪੰਜਾਬਣਾਂ ਦਾ 2025 ਸ਼ਨੀਵਾਰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਪੰਜਾਬੀ ਲੋਕ ਗਾਇਕ ਰਪਿੰਦਰ ਹਾਂਡਾ ਆਪਣੇ ਗੀਤਾਂ ਰਾਹੀਂ ਰÏਣਕਾਂ ਲਾਉਣ ਲਈ ਪਹੁੰਚ ਰਹੇ ਹਨ ¢ ਇਸ ਮੇਲੇ ਵਿਚ ਕੇਵਲ ਅÏਰਤਾਂ ਹੀ ਸ਼ਿਰਕਤ ਕਰ ਸਕਣਗੀਆਂ ¢ ਪਲੱਸ ਟੂ ਬੁਆਏਜ਼ ਵੱਲੋਂ ਡਾਇਲ ਏ ਕਰੀ-ਦਾ ਪਾਰਟੀ ਜੰਕਸ਼ਨ 'ਚ ਰੱਖੇ ਗਏ ਡਿਨਰ ਤੇ ਮੀਟ ਐਡ ਗ੍ਰੀਟ ਸਮਾਗਮ ਪੰਜਾਬੀ ਲੋਕ ਗਾਇਕਾ ਰੁਪਿੰਦਰ ਹਾਂਡਾ ਤੇ ਪ੍ਰਮੋਟਰ ਵੱਲੋਂ ਸਪਾਂਸਰਸ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ¢ ਜ਼ਿਕਰਯੋਗ ਹੈ ਕਿ ਪਲੱਸ ਟੂ ਬੁਆਏਜ਼ ਟੀਮ ਜਿਹਨਾਂ ਵਿਚ ਪੰਜਾਬੀ ਲੋਕ ਗਾਇਕ ਵਾਰਿਸ ਭਰਾਵਾਂ ਵੱਲੋਂ ਪੰਜਾਬੀ ਵਿਰਸਾ, ਦੇਬੀ ਲਾਈਵ , ਰਣਜੀਤ ਬਾਵਾ, ਕੁਲਵਿੰਦਰ ਬਿੱਲਾ , ਗੁਰਨਾਮ ਭੁੱਲਰ , ਜੈਨੀ ਜÏਹਲ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ ¢ ਬਹੁਤ ਹੀ ਪਿਆਰਾ ਪਰਿਵਾਰਕ ਸ਼ੋਅ ਲੇਡੀਜ਼ ਲਈ 21 ਜੂਨ ਨੂੰ ਪਾਮ ਬੈਂਕੁਏਟ ਹਾਲ, ਮੋਡਬਰੀ ਐਡੀਲੇਡ ਵਿਖੇ ਕਰਵਾਇਆ ਜਾ ਰਿਹਾ ਹੈ ¢