09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਤਨਵੀ ਸ਼ਰਮਾ ਫਾਈਨਲ 'ਚ ਪੁੱਜੀ

ਅਜੀਤ ਡੈਸਕ 19-10-2025
ਗੁਹਾਟੀ, 18 ਅਕਤੂਬਰ (ਪੀ.ਟੀ.ਆਈ.)-ਭਾਰਤ ਦੀ ਚੋਟੀ ਦੀ ਦਰਜਾ ਪ੍ਰਾਪਤ ਤਨਵੀ ਸ਼ਰਮਾ ਨੇ ਇੱਥੇ ਚੀਨ ਦੀ ਲਿਊ ਸ਼ੀ ਯਾ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਨਾਲ ਬੀ.ਡਬਲਿਊ.ਐਫ. ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ | 16 ਸਾਲਾ ਤਨਵੀ ਨੇ ਆਪਣੇ ਵਿਰੋਧੀ ਨੂੰ 15-11, 15-9 ਨਾਲ ਹਰਾਇਆ | ਇਸ ਤਰ੍ਹਾਂ, ਉਹ ਸਾਬਕਾ ਵਿਸ਼ਵ ਨੰਬਰ ਇਕ ਸਾਇਨਾ ਨੇਹਵਾਲ ਤੇ ਅਪਰਣਾ ਪੋਪਟ ਤੋਂ ਬਾਅਦ ਇਸ ਟੂਰਨਾਮੈਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਸਿਰਫ਼ ਤੀਜੀ ਭਾਰਤੀ ਮਹਿਲਾ ਖਿਡਾਰਨ ਬਣ ਗਈ |

ਪਿਛਲੀ ਖ਼ਬਰ ਫਸਟ ਫਰਾਈਡੇ ਫੋਰਮ ਦਾ 16ਵਾਂ ਸਾਲਾਨਾ ਲੈਕਚਰ-ਕਮ-ਪੁਰਸਕਾਰ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਭਾਰਤ 'ਚ ਹਾਕੀ ਖੇਡਣਗੇ ਕੈਨੇਡਾ ਦੇ 8 ਪੰਜਾਬੀ ਗੱਭਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।