05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਫ਼ਿਲਮ 'ਸ਼ੋਲੇ' ਦਾ ਮੋਟਰਸਾਈਕਲ ਕੀਤਾ ਗਿਆ ਪ੍ਰਦਰਸ਼ਿਤ

ਅਜੀਤ ਡੈਸਕ 23-11-2025
ਪਣਜੀ : ਇਥੇ 56ਵੇਂ ਭਾਰਤ ਦੇ ਅੰਤਰਰਾਸਟਰੀ ਫਿਲਮ ਫੈਸਟੀਵਲ 'ਚ ਜਿਥੇ 70 ਦੇ ਦਹਾਕੇ 'ਚ ਆਈ ਫਿਲਮ ਸ਼ੋਲੇ ਦੀ 50ਵੀਂ ਵਰੇਗੰਢ ਕਾਰਨ ਉਸਦੀ ਸਪੈਸ਼ਲ ਸਕਰੀਨਿੰਗ ਕੀਤੀ ਜਾ ਰਹੀ ਹੈ , ਉਥੇ ਫਿਲਮ 'ਚ ਵਰਤਿਆ ਗਿਆ ਮੋਟਰਸਾਈਕਲ ਵੀ ਕਾਫ਼ੀ ਧੂਮ ਮਚਾ ਰਿਹਾ ਹੈ | ਅਦਾਕਾਰ ਅਮਿਤਾਭ ਬੱਚਨ ਤੇ ਧਰਮਿੰਦਰ ਵਲੋਂ ਫਿਲਮ 'ਚ ਇਹ ਇਹ ਮੋਟਰਸਾਈਕਲ ਦੋਸਤੀ 'ਤੇ ਗਾਏ ਇਕ ਖੂਬਸੂਰਤ ਗੀਤ ਦੌਰਾਨ ਵਰਤਿਆ ਗਿਆ ਸੀ | ਐਮ.ਵਾਏ.ਬੀ. 3047 ਨੰਬਰ ਦੀ ਇਹ ਮੋਟਰਸਾਈਕਲ ਆਪਣੇ ਨੰਬਰ ਤੇ 2 ਸੁਪਰ ਸਟਾਰ ਤੇ ਫਿਲਮਾਏ ਗਏ ਗੀਤ ਕਾਰਨ ਉਸ ਦੌਰ 'ਚ ਕਾਫੀ ਹਿੱਟ ਹੋਇਆ ਸੀ |
ਪਿਛਲੀ ਖ਼ਬਰ ਨੈਤਿਕ ਸਿੱਖਿਆ ਤੇ ਕੈਰੀਅਰ ਗਾਈਡੈਂਸ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਕੈਮਰਿਆਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।