19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਜਾਂਡਵਾਲਾ ਸੋਤਰ ਦੇ ਲੋਕਾਂ ਨੇ ਹੜ੍ਹ ਪ੍ਰਭਾਵਿਤਾਂ ਲਈ ਫ਼ੰਡ ਦਾਨ ਦਿੱਤਾ <br/>

ਭਾਕਿਯੂ ਖੇਤੀ ਬਚਾਓ ਹਰਿਆਣਾ ਦੇ ਅਹੁਦੇਦਾਰਾਂ ਨੂੰ ਫ਼ੰਡ ਦਾਨ ਕਰਨ ਮੌਕੇ ਪਿੰਡ ਵਾਸੀ | ਤਸਵੀਰ : ਬੇਅੰਤ ਕੌਰ ਮੰਡੇਰ <br/> 24-10-2025
ਰਤੀਆ, 23 ਅਕਤੂਬਰ (ਬੇਅੰਤ ਕੌਰ ਮੰਡੇਰ)- ਫ਼ਤਿਹਾਬਾਦ ਜ਼ਿਲ੍ਹੇ ਦੇ ਵਸਨੀਕ ਪੰਜਾਬ ਅਤੇ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਹੜ੍ਹ ਰਾਹਤ ਸੇਵਾਵਾਂ ਵਿਚ ਸਰਗਰਮੀ ਨਾਲ ਦਾਨ ਸੇਵਾ ਕਰ ਰਹੇ ਹਨ | ਇਸ ਸਬੰਧ ਵਿਚ ਜਾਂਡਵਾਲਾ ਸੋਤਰ ਦੇ ਪਿੰਡ ਵਾਸੀ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਪਹੁੰਚੇ ਅਤੇ ਭਾਕਿਯੂ ਖੇਤੀ ਬਚਾਓ ਹਰਿਆਣਾ ਦੇ ਸੂਬਾਈ ਉਪ ਪ੍ਰਧਾਨ ਬੇਗ ਰਾਜ ਫੁੱਲਾਂ ਅਤੇ ਰਾਜਿੰਦਰ ਸਿੰਘ ਚਹਿਲ ਨੂੰ 57,000 ਰੁਪਏ ਨਕਦ ਦਾਨ ਕੀਤੇ | ਉਨ੍ਹਾਂ ਦੱਸਿਆ ਕਿ ਜਾਂਡਵਾਲਾ ਸੋਤਰ ਦੇ ਪਿੰਡ ਵਾਸੀਆਂ ਨੇ ਪਹਿਲਾਂ 175 ਮਣ ਕਣਕ, ਖੰਡ, ਚੌਲ ਤੇ ਹੋਰ ਰਾਸ਼ਨ ਸਮਗਰੀ ਦਾਨ ਕੀਤੀ ਸੀ |

ਪਿਛਲੀ ਖ਼ਬਰ ਜਥੇ. ਸੁਖਸਾਗਰ ਸਿੰਘ ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ <br/> ਅਗਲੀ ਖ਼ਬਰ ਨਗਰ ਪਾਲਿਕਾ ਦੀ ਚੇਅਰਪਰਸਨ ਡਾ. ਰੇਖਾ ਰਾਣੀ ਦਾ ਵਿਸ਼ਵਕਰਮਾ ਮੰਦਿਰ ਕਮੇਟੀ ਵਲੋਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।