14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਚੋਰੀ ਹੋਈ ਐਕਟੀਵਾ ਦਾ ਥਾਣੇ ਮੁੱਢੋਂ ਮਿਲਣਾ ਲਾਂਬੜਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ <br/>

ਅਜੀਤ ਡੈਸਕ 18-06-2025
ਪੀੜਤ ਪਰਿਤੋਸ਼ ਸ਼ਰਮਾ ਨੇ ਦੱਸਿਆ ਕਿ 29 ਮਈ ਦਿਨ ਵੀਰਵਾਰ ਨੂੰ ਜਦੋਂ ਘਰ ਦੇ ਬਾਹਰੋਂ ਉਸਦੀ ਐਕਟਵਾ ਚੋਰੀ ਹੋਈ ਸੀ ਤਾਂ ਉਸ ਵਲੋਂ ਲਾਂਬੜਾ ਪੁਲਿਸ ਨੂੰ ਚੋਰ ਫੜਨ ਤੇ ਐਕਟਵਾ ਲੱਭਣ ਸ਼ਿਕਾਇਤ ਦਰਜ ਕਰਵਾਈ ਗਈ ਸੀ¢ ਪਰ ਜਦੋਂ ਉਸ ਵਲੋਂ ਖੁਦ ਹੀ ਥਾਣੇ ਦੇ ਲਾਗੇ ਬਣੇ ਬੁਟੀਕ ਤੋਂ ਐਕਟਵਾ ਬਰਾਮਦ ਕੀਤੀ ਗਈ ਤਾਂ ਉਸ ਨੂੰ ਪਤਾ ਚੱਲਿਆ ਕਿ ਉਕਤ ਅÏਰਤ ਪਿਛਲੇ ਇੱਕ ਹਫਤੇ ਤੋਂ ਰੋਜ਼ਾਨਾ ਚੋਰੀ ਦੀ ਐਕਟਵਾ 'ਤੇ ਥਾਣੇ ਦੇ ਨਜ਼ਦੀਕ ਬਣੇ ਬੁਟੀਕ 'ਤੇ ਕੰਮ ਕਰਨਾ ਆਉਂਦੀ ਸੀ ਜਿਸ ਦÏਰਾਨ ਸਾਰਾ ਦਿਨ ਚੋਰੀ ਦੀ ਐਕਟਵਾ ਥਾਣੇ ਦੇ ਨਜ਼ਦੀਕ ਬਣੇ ਬੁਟੀਕ ਦੇ ਬਾਹਰ ਖੜ੍ਹੀ ਰਹਿੰਦੀ ਸੀ ਜਿੱਥੋਂ ਕਿ ਦਿਨ ਵਿੱਚ ਅਨੇਕਾਂ ਵਾਰ ਸੰਬੰਧਿਤ ਥਾਣੇ ਦੇ ਪੁਲਿਸ ਮੁਲਾਜ਼ਮਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ¢ ਅਜਿਹੇ ਵਿੱਚ ਥਾਣੇ ਦੇ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਪ੍ਰਤੀ ਸੰਜੀਦਗੀ ਦਾ ਅੰਦਾਜ਼ਾ ਸਹਿਜ ਨਾਲ ਹੀ ਲਗਾਇਆ ਜਾ ਸਕਦਾ ਹੈ¢

ਪਿਛਲੀ ਖ਼ਬਰ ਹਫ਼ਤਾ ਭਰ ਥਾਣਾ ਲਾਂਬੜਾ ਦੇ ਕੋਲ ਪੂਰਾ ਦਿਨ ਖੜ੍ਹਦੀ ਰਹੀ ਚੋਰੀ ਹੋਈ ਐਕਟਿਵਾ ਅਗਲੀ ਖ਼ਬਰ ਸੰਸਦੀ ਕਮੇਟੀ ਦੀ ਮੀਟਿੰਗ 'ਚ ਚੀਨ-ਪਾਕਿ ਫ਼ੌਜੀ ਗੱਠਜੋੜ ਤੇ ਭਾਰਤ ਦੀਆਂ ਤਿਆਰੀਆਂ 'ਤੇ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।