13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬੂਥ ਕਮੇਟੀ ਬਣਾਉਣ ਨੂੰ ਲੈ ਕੇ ਪੱਛਮੀ ਹਲਕੇ ਦੇ ਕਾਂਗਰਸ-1 ਬਲਾਕ ਦੀ ਮੀਟਿੰਗ <br/>

ਮੀਟਿੰਗ ਵਿਚ ਸੁਰਿੰਦਰ ਕੌਰ, ਸਰਿਤਾ ਸ਼ਰਮਾ ਤੇ ਹੋਰ | ਤਸਵੀਰ: ਮੁਨੀਸ਼ <br/> 18-06-2025
ਜਲੰਧਰ, 17 ਜੂਨ (ਸ਼ਿਵ)-ਅੱਜ ਜਲੰਧਰ ਵੈਸਟ ਹਲਕੇ ਦੇ ਬਲਾਕ-1 ਦੀ ਮੀਟਿੰਗ ਕੀਤੀ ਗਈ¢ ਮੀਟਿੰਗ ਵਿਚ ਜਲੰਧਰ ਵੈਸਟ ਹਲਕੇ ਦੇ ਕੋਆਰਡੀਨੇਟਰ ਸ਼੍ਰੀਮਤੀ ਸਰਿਤਾ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ¢ ਬਲਾਕ-1 ਦੀ ਮੀਟਿੰਗ ਨੂੰ ਹਲਕਾ ਇੰਚਾਰਜ ਸ੍ਰੀਮਤੀ ਸੁਰਿੰਦਰ ਕÏਰ ਨੇ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਨਾਲ ਸ਼੍ਰੀ ਰਸ਼ਪਾਲ ਜੱਖੂ, ਹਰਮੀਤ ਸਿੰਘ (ਬਲਾਕ ਪ੍ਰਧਾਨ), ਨਿਰਮਲ ਕੁਮਾਰ(ਕੌਂਸਲਰ), ਨਵਦੀਪ ਜਰੇਵਾਲ(ਕੌਂਸਲਰ), ਵਿਕਰਮ ਸ਼ਰਮਾ, ਮੁਨੀਸ਼ ਪਾਹਵਾ, ਸੋਨੂੰ ਸੰਧਰ, ਦੀਪਕ ਯਾਦਵ, ਬ੍ਰਹਮਦੇਵ ਸਹੋਤਾ (ਵਾਰਡਾਂ ਦੇ ਇੰਚਾਰਜ) ਹਾਜ਼ਰ ਸਨ¢ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪੱਛਮੀ ਹਲਕੇ ਵਿਚ 181 ਬੂਥ ਹਨ ਤੇ ਹਰ ਬੂਥ ਵਿਚੋਂ 5 ਮੈਂਬਰ ਲੈ ਕੇ ਬੂਥ ਕਮੇਟੀਆਂ ਬਣਾਈਆਂ ਜਾਣ |

ਪਿਛਲੀ ਖ਼ਬਰ ਦਿਓਲ ਨਗਰ ਦੀ ਖਸਤਾ ਹਾਲ ਸੜਕ ਬਣਾਏ ਜਾਣ 'ਤੇ ਲੋਕਾਂ ਨੇ ਖੁਸ਼ੀ ਜਤਾਈ <br/> ਅਗਲੀ ਖ਼ਬਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਦਫਤਰ ਦਾ ਡਾ. ਮਿੱਤਲ ਵਲੋਂ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।