16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸ਼ੈਰੀ ਚੱਢਾ ਨੇ ਪੈਨਸ਼ਨਾਂ ਵੰਡੀਆਂ <br/>

ਲੋਕਾਂ ਨੂੰ ਪੈਨਸ਼ਨਾਂ ਵੰਡਣ ਸਮੇਂ ਪ੍ਰਭਜੋਤ ਕੌਰ ਚੱਢਾ ਤੇ ਸ਼ੈਰੀ ਚੱਢਾ | ਤਸਵੀਰ: ਮੁਨੀਸ਼ <br/> 20-06-2025
ਜਲੰਧਰ, 19 ਜੂਨ (ਸ਼ਿਵ)-ਵਾਰਡ ਨੰਬਰ 27 ਤੇ 28 ਦੇ ਕੌਂਸਲਰ ਪ੍ਰਭਜੋਤ ਕੌਰ ਚੱਢਾ ਅਤੇ ਸ਼ੈਰੀ ਚੱਢਾ ਆਪਣੇ ਵਾਰਡ ਵਿਚ ਲੋੜਵੰਦਾਂ ਦੇ ਕੰਮ ਲਗਾਤਾਰ ਮੋਹਰੀ ਹੋ ਕੇ ਕਰਵਾ ਰਹੇ ਹਨ | ਉਕਤ ਕੌਂਸਲਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੁਣ ਤੱਕ ਸੈਂਕੜੇ ਲੋੜਵੰਦਾਂ ਦੇ ਕੰਮ ਕਰਵਾਏ ਜਾ ਚੁੱਕੇ ਹਨ ਤੇ ਅੱਜ ਵੀ ਵਿਧਵਾ ਤੇ ਬੁਢਾਪਾ ਪੈਨਸ਼ਨਾਂ ਵੰਡੀਆਂ ਗਈਆਂ | ਉਨ੍ਹਾਂ ਕਿਹਾ ਕਿ ਵਾਰਡਾਂ ਵਿਚ ਬਿਜਲੀ ਸਮੱਸਿਆ ਤੋਂ ਇਲਾਵਾ ਹੋਰ ਵੀ ਲੋਕਾਂ ਦੇ ਕੰਮ ਕਰਵਾਏ ਜਾ ਰਹੇ ਹਨ | ਉਨਾਂ ਕਿਹਾ ਕਿ ਨਿਗਮ ਨੂੰ ਵਿਕਾਸ ਦੇ ਕੰਮਾਂ ਲਈ ਹੋਰ ਵੀ ਤੇਜ਼ੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਲੋਕ ਪੇ੍ਰਸ਼ਾਨ ਨਾ ਹੋ ਸਕਣ |

ਪਿਛਲੀ ਖ਼ਬਰ ਐਸ. ਐਮ. ਸੀ. ਕਮੇਟੀਆਂ 'ਚ ਰਾਜਨੀਤਕ ਦਖ਼ਲਅੰਦਾਜ਼ੀ ਬੰਦ ਹੋਵੇ-ਚਾਹਲ, ਭਗਤ <br/> ਅਗਲੀ ਖ਼ਬਰ ਐਕਟਿਵਾ ਸਵਾਰ ਲੁਟੇਰਾ ਨਰਸ ਦਾ ਮੋਬਾਈਲ ਝਪਟ ਕੇ ਹੋਇਆ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।