ਜਲੰਧਰ, 19 ਜੂਨ (ਸ਼ਿਵ)-ਸ਼ਹੀਦ ਭਗਤ ਸਿੰਘ ਚÏਕ ਸੈਨੇਟਰੀ ਐਸੋਸੀਏਸ਼ਨ ਦੀ ਮਹੱਤਵਪੂਰਨ ਮੀਟਿੰਗ ਚੇਅਰਮੈਨ ਅਜੇ ਚੋਪੜਾ ਅਤੇ ਜਨਰਲ ਸਕੱਤਰ ਮੁਕੇਸ਼ ਵਰਮਾ ਦੀ ਪ੍ਰਧਾਨਗੀ ਹੇਠ ਗਰਮੀਆਂ ਦੀਆਂ ਛੁੱਟੀਆਂ ਦੇ ਸਬੰਧ ਵਿਚ ਕੀਤੀ ਗਈ¢ ਇਸ ਮÏਕੇ ਮÏਜੂਦ ਸਾਰੇ ਮੈਂਬਰਾਂ ਨੇ 25 ਜੂਨ ਤੋਂ 29 ਜੂਨ ਤੱਕ 5 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਕਰਨ 'ਤੇ ਸਹਿਮਤੀ ਪ੍ਰਗਟਾਈ¢ ਇਸ ਮÏਕੇ ਮÏਜੂਦ ਸਾਰੇ ਮੈਂਬਰਾਂ ਨੇ ਬਾਜ਼ਾਰ ਨੂੰ 5 ਦਿਨਾਂ ਲਈ ਬੰਦ ਰੱਖਣ 'ਤੇ ਸਹਿਮਤੀ ਪ੍ਰਗਟਾਈ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ¢ ਇਸ ਮÏਕੇ ਖ਼ਜ਼ਾਨਚੀ ਜਤਿੰਦਰ ਮਨਚੰਦਾ, ਸੰਜੀਵ ਕੁਮਾਰ, ਮਨਮੋਹਨ ਸਿੰਘ, ਸੁਮਿਤ ਚੋਪੜਾ, ਗੋਲਡੀ ਸ਼ਰਮਾ, ਜੀਵਨ ਸ਼ਰਮਾ, ਰੋਹਿਤ ਚੋਪੜਾ, ਮਨਜੀਤ ਸਿੰਘ ਇਲੂ ਆਦਿ ਹਾਜ਼ਰ ਸਨ¢