4 ਦਿਨ ਬੰਦ ਰਹਿਣਗੀਆਂ ਦੁਕਾਨਾਂ
ਅਜੀਤ ਡੈਸਕ
21-06-2025
ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)-ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਮਾਈ ਹੀਰਾਂ ਗੇਟ ਮਾਰਕੀਟ 26 ਤੋਂ 29 ਜੂਨ ਤੱਕ ਬੰਦ ਰਹੇਗੀ | ਇਹ ਜਾਣਕਾਰੀ ਦਿੰਦੇ ਹੋਏ ਅੱਡਾ ਹੁਸ਼ਿਆਰਪੁਰ ਅੱਡਾ ਟਾਂਡਾ ਮਾਈ ਹੀਰਾਂ ਗੇਟ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਜੋਸ਼ੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟਿਆ ਹੋਣ ਕਰਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਰਕੀਟ 26 ਤੋਂ 29 ਜੂਨ ਤੱਕ 4 ਦਿਨ ਬੰਦ ਰਹੇਗੀ |