06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਲਵਿੰਦਰ ਸਿੰਘ ਆਲੇਵਾਲੀ ਸਰਪੰਚ ਨੂੰ ਸਦਮਾ, ਪਿਤਾ ਦਾ ਦਿਹਾਂਤ ਅੰਤਿਮ ਸੰਸਕਾਰ ਅੱਜ

ਅਜੀਤ ਡੈਸਕ 01-09-2025
ਨਕੋਦਰ, 31 ਅਗਸਤ (ਗੁਰਵਿੰਦਰ ਸਿੰਘ)- ਬਲਵਿੰਦਰ ਸਿੰਘ ਆਲੇਵਾਲੀ ਸਰਪੰਚ ਸੀਨੀਅਰ ਅਕਾਲੀ ਨੇਤਾ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਊਧਮ ਸਿੰਘ ਨੰਬਰਦਾਰ (98) ਦਾ ਅਚਾਨਕ ਦੇਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ | ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਇੱਕ ਸਤੰਬਰ ਦਿਨ ਸੋਮਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਆਲੇਵਾਲੀ ਵਿਖੇ 12 ਵਜੇ ਕੀਤਾ ਜਾਵੇਗਾ ¢
ਪਿਛਲੀ ਖ਼ਬਰ ਪਿੰਡ ਤੇਹਿੰਗ ਨੇੜੇ ਲੁੱਕ ਪਲਾਂਟ ਦੇ ਵਿਰੋਧ 'ਚ ਇਕੱਤਰ ਹੋਏ ਪਿੰਡਾਂ ਦੇ ਲੋਕ ਅਗਲੀ ਖ਼ਬਰ ਬਾਰਿਸ਼ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਫਿਲੌਰ ਤੇ ਗਿੱਦੜਪਿੰਡੀ ਦੇ ਸੰਭਾਵੀ ਹੜ੍ਹ ਖੇਤਰਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।