15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਆਈ.ਡੀ.ਬੀ.ਆਈ ਬੈਂਕ ਵਲੋਂ ਖਾਂਬਰਾ ਸਕੂਲ ਨੂੰ ਸਾਮਾਨ ਭੇਟ <br/>

ਖਾਂਬਰਾ ਸਕੂਲ ਨੂੰ ਸਮਾਨ ਭੇਟ ਕਰਦੇ ਹੋਏ ਆਈ.ਡੀ.ਬੀ.ਆਈ ਬੈਂਕ ਦੇ ਅਧਿਕਾਰੀ ਅਤੇ ਹੋਰ¢ <br/> 21-09-2025
ਲਾਂਬੜਾ, 20 ਸਤੰਬਰ (ਪਰਮੀਤ ਗੁਪਤਾ)-ਆਈ.ਡੀ.ਬੀ.ਆਈ ਬੈਂਕ ਕੂਲ ਰੋਡ, ਜਲੰਧਰ ਦੇ ਡੀ.ਜੀ.ਐਮ. ਸ੍ਰੀ.ਅਤੁੱਲਿਆ ਮਹਾਜਨ ਅਤੇ ਸਮੂਹ ਸਟਾਫ ਵੱਲੋਂ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ, ਖ਼ਾਬੜਾ ਨੂੰ 40 ਬੈਂਚ, 20 ਪੱਖੇ ਅਤੇ ਇੱਕ ਅਲਮਾਰੀ ਭੇਟ ਕੀਤੀ¢ ਇਸ ਮÏਕੇ 'ਤੇ ਜਾਣਕਾਰੀ ਦਿੰਦਿਆਂ ਅਤੁੱਲਿਆ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਬੈਂਕ ਵੱਲੋਂ ਹਰ ਸਾਲ ਇਸ ਤਰ੍ਹਾਂ ਦੀ ਗ੍ਰਾਂਟ ਜਰੂਰਤ ਮੰਦ ਸਕੂਲ ਨੂੰ ਦਿੱਤੀ ਜਾਂਦੀ ਹੈ¢ ਇਸ ਸਾਲ ਅਸੀਂ ਖਾਂਬਰਾ ਸਕੂਲ ਨੂੰ ਇਹ ਗ੍ਰਾਂਟ ਦੇਣ ਲਈ ਚੁਣਿਆ ਹੈ¢ ਉਨ੍ਹਾਂ ਦੱਸਿਆ ਕਿ ਸਾਡੇ ਬੈਂਕ ਦਾ ਉਪਰਾਲਾ ਹੈ ਕੀ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਯੋਗਦਾਨ ਪਾਈਏ¢ ਪਿ੍ੰਸੀਪਲ ਮੈਡਮ ਵੱਲੋਂ ਬੈਂਕ ਅਤੇ ਸਮੂਹ ਸਟਾਫ ਵੱਲੋਂ ਭੇਂਟ ਦੇਣ ਲਈ ਧੰਨਵਾਦ ਕੀਤਾ¢ ਪਿ੍ੰਸੀਪਲ ਮੈਡਮ ਤੇ ਸਮੂਹ ਸਟਾਫ ਵੱਲੋਂ ਬੈਂਕ ਦੇ ਡੀ.ਜੀ.ਐਮ.ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ¢ਇਸ ਮÏਕੇ ਕਮਲੇਸ਼ਵਰ ਸਿੰਘ, ਕਪਿਲ ਜੈਨ, ਜੀ.ਪੀ.ਸਿੰਘ, ਨਵਜੀਤ ਕÏਰ, ਨੇਹਾ ਵੋਹਰਾ, ਜਸਪ੍ਰੀਤ ਕÏਰ, ਰਿਤੂ ਤੇ ਸਮੂਹ ਸਟਾਫ ਹਾਜ਼ਰ ਸੀ¢

ਪਿਛਲੀ ਖ਼ਬਰ ਜ਼ਿਲ੍ਹਾ ਜਲੰਧਰ ਸਕੂਲ ਹਾਕੀ ਟੂਰਨਾਮੈਂਟ ਸਮਾਪਤ <br/> ਅਗਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਸ਼ਰਧਾ ਨਾਲ ਮਨਾਇਆ ਜੋਤੀ ਜੋਤਿ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।