ਜ਼ਿਲ੍ਹਾ ਜਲੰਧਰ ਸਕੂਲ ਹਾਕੀ ਟੂਰਨਾਮੈਂਟ ਸਮਾਪਤ <br/>
ਮਿੱਠਾਪੁਰ ਦੇ ਹਾਕੀ ਐਸਟਰੋਟਰਫ ਮੈਦਾਨ 'ਚ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਮੁੱਖ ਮਹਿਮਾਨ ਡਾ.ਬਲਜੀਤ ਕੌਰ ਚੀਫ ਹਾਕੀ ਕੋਚ ਨਾਲ ਕੌਮਾਂਤਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ, ਪਿ੍ੰਸੀਪਲ ਸੀਮਾ ਚੋਪੜਾ ਤੇ ਹੋਰ | (ਸੱਜੇ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੀ ਜੇਤੂ ਟੀਮ ਨਾਲ ਮੁੱਖ ਮਹਿਮਾਨ ਡਾ. ਬਲਜੀਤ ਕੌਰ, ਪਿ੍ੰਸੀਪਲ ਸੀਮਾ ਚੋਪੜਾ, ਕੌਮਾਂਤਰੀ ਹਾਕੀ ਅੰਪਾਅਰ ਗੁਰਿੰਦਰ ਸਿੰਘ ਸੰਘਾ, ਸਪੋਰਟਸ ਕੁਆਰਡੀਨੇਟਰ ਅਮਨਦੀਪ ਕੌਂਡਲ, ਮਨਪ੍ਰੀਤ ਸਿੰਘ ਤੇ ਹੋਰ ਖੇਡ ਅਧਿਕਾਰੀ ਵਿਖਾਈ ਦੇ ਰਹੇ ਹਨ | ਤਸਵੀਰਾਂ:-ਮੁਨੀਸ਼
<br/>
21-09-2025