23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਦਿਨੇਸ਼ ਢੱਲ ਵਲੋਂ ਗੁਰੂ ਰਾਮਦਾਸ ਨਗਰ 'ਚ ਟਿਊਬਵੈੱਲ ਦਾ ਉਦਘਾਟਨ <br/>

ਟਿਊਬਵੈੱਲ ਦਾ ਉਦਘਾਟਨ ਕਰਨ ਮੌਕੇ ਦਿਨੇਸ਼ ਢੱਲ ਤੇ ਹੋਰ | ਤਸਵੀਰ: ਮੁਨੀਸ਼ <br/> 23-09-2025
ਜਲੰਧਰ, 22 ਸਤੰਬਰ (ਸ਼ਿਵ)-ਵਾਰਡ ਨੰਬਰ-1 ਦੇ ਅਧੀਨ ਪੈਂਦੇ ਗੁਰੂ ਰਾਮ ਦਾਸ ਨਗਰ ਖੇਤਰ ਵਿਚ ਅੱਜ ਨਵਾਂ ਟਿਊਬਵੈੱਲ ਲਗਾ ਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ¢ ਇਸ ਦਾ ਉਦਘਾਟਨ ਹਲਕਾ ਇੰਚਾਰਜ ਉੱਤਰੀ 'ਆਪ' ਦਿਨੇਸ਼ ਢੱਲ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ¢ ਇਸ ਮÏਕੇ 'ਤੇ ਦਿਨੇਸ਼ ਢਲ ਨੇ ਕਿਹਾ ਕਿ ਗੁਰੂ ਰਾਮ ਦਾਸ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਭਾਰੀ ਸਮੱਸਿਆ ਸੀ¢ ਇਸ ਟਿਊਬਵੈੱਲ ਤੋਂ ਗੁਰੂ ਰਾਮ ਦਾਸ ਨਗਰ ਫ਼ੇਜ਼1, ਫ਼ੇਜ਼2, ਫ਼ੇਜ਼3, ਕਾਲੀਆ ਕਾਲੋਨੀ ਫ਼ੇਜ਼3 ਸਮੇਤ ਹੋਰ ਨਾਲ ਲੱਗਦੇ ਮੁਹੱਲਿਆਂ ਨੂੰ ਵੀ ਪਾਣੀ ਦੀ ਸਹੂਲਤ ਮਿਲੇਗੀ¢ ਆਮ ਆਦਮੀ ਪਾਰਟੀ ਨਾਰਥ ਹਲਕੇ ਵਿਚ ਲਗਾਤਾਰ ਵਿਕਾਸ ਦੇ ਕੰਮ ਕਰ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸਿੱਧਾ ਲਾਭ ਹੋ ਰਿਹਾ ਹੈ¢ ਇਸ ਮੌਕੇ ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਇਲਾਕੇ ਦੇ ਹੋਰ ਪਰਿਵਾਰਾਂ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ¢

ਪਿਛਲੀ ਖ਼ਬਰ ਕਾਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾਂ ਨੇ ਐੱਨ.ਓ.ਸੀ. ਜਾਰੀ ਨਾ ਹੋਣ ਦੀ ਮੰਤਰੀ ਨੂੰ ਕੀਤੀ ਸ਼ਿਕਾਇਤ ਅਗਲੀ ਖ਼ਬਰ ਜੀ.ਐੱਸ.ਟੀ. ਦਰਾਂ ਘੱਟਣ 'ਤੇ ਭਾਜਪਾ ਨੇ ਚਲਾਈ ਧੰਨਵਾਦ ਜਾਗਰੂਕਤਾ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।