'ਆਪ' ਆਗੂਆਂ ਵਲੋਂ ਰਾਜ ਕੁਮਾਰ ਬਾਂਸਲ ਤੇ ਪਰਮਵੀਰ ਸਿੰਘ ਪੰਮਾ ਦਾ ਵਿਸ਼ੇਸ਼ ਸਨਮਾਨ <br/>
'ਆਪ' ਹਲਕਾ ਸ਼ਾਹਕੋਟ ਦੇ ਮੀਡੀਆ ਇੰਚਾਰਜ ਰਾਜ ਕੁਮਾਰ ਬਾਂਸਲ ਅਤੇ ਵਾਈਸ ਮੀਡੀਆ ਇੰਚਾਰਜ ਪਰਮਵੀਰ ਸਿੰਘ ਪੰਮਾ ਦਾ ਸਨਮਾਨ ਕਰਦੇ ਤਰਨਦੀਪ ਮੀਡੀਆ ਦੋਆਬਾ ਇੰਚਾਰਜ, ਜ਼ਿਲ੍ਹਾ ਜਲੰਧਰ ਦੇ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾਂ, ਦੋਆਬਾ ਜ਼ੋਨ ਦੇ ਮੀਡੀਆ ਇੰਚਾਰਜ ਆਤਮਾ ਪ੍ਰਕਾਸ਼ ਸਿੰਘ, ਮੀਡੀਆ ਸਕੱਤਰ ਪਿ੍ਤਪਾਲ ਸਿੰਘ ਟਵੇਣਾ ਤੇ ਹੋਰ | ਤਸਵੀਰ- ਸੁਖਦੀਪ ਸਿੰਘ
<br/>
18-10-2025