29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

'ਆਪ' ਕੌਂਸਲਰ ਜਤਿਨ ਗੁਲਾਟੀ ਨੇ ਲੰਗਰ ਵਰਤਾਇਆ <br/>

ਅਜੀਤ ਡੈਸਕ 24-10-2025
ਜਲੰਧਰ, 23 ਅਕਤੂਬਰ (ਸ਼ਿਵ)-ਸ੍ਰੀ ਗਿਰਧਰ ਗੋਪਾਲ ਮੰਦਿਰ ਚਰਨਜੀਤ ਪੁਰਾ ਵਿਚ ਅੰਨਕੂਟ ਉਤਸਵ ਦੇ ਮÏਕੇ 'ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ¢ ਇਸ ਮੌਕੇ 'ਤੇ ਵਿਸ਼ੇਸ਼ ਤÏਰ 'ਤੇ ਪਹੁੰਚੇ ਵਾਰਡ ਨੰਬਰ 70 ਦੇ 'ਆਪ' ਤੋਂ ਕÏਾਸਲਰ ਜਤਿਨ ਗੁਲ੍ਹਾਟੀ ਨੇ ਲੰਗਰ ਦਾ ਉਦਘਾਟਨ ਕੀਤਾ¢ ਸਭ ਤੋਂ ਪਹਿਲਾਂ ਭਗਵਾਨ ਗਿਰਧਰ ਗੋਪਾਲ ਦੀ ਪੂਜਾ ਕੀਤੀ ਗਈ, ਜਿਸ ਤੋਂ ਬਾਅਦ ਮੰਦਰ ਦੀ ਮਹਿਲਾ ਸਤਿਸੰਗ ਸਭਾ ਵੱਲੋਂ ਕੀਰਤਨ ਕੀਤਾ ਗਿਆ¢ ਕÏਾਸਲਰ ਗੁਲ੍ਹਾਟੀ ਨੂੰ ਮੰਦਰ ਕਮੇਟੀ ਦੀ ਪ੍ਰਧਾਨ ਅੰਮਿ੍ਤਾ ਮੱਕੜ ਅਤੇ ਉਨ੍ਹਾਂ ਦੇ ਮੈਂਬਰਾਂ ਨੇ ਮਾਤਾ ਰਾਣੀ ਦੀ ਚੁੰਨੀ ਪਾ ਕੇ ਸਨਮਾਨਿਤ ਕੀਤਾ¢ ਇਸ ਮÏਕੇ ਰਮੇਸ਼ ਅਗਰਵਾਲ, ਰਣਜੀਤ ਗੁਪਤਾ, ਰੇਣੂ ਮਹੇਂਦਰੂ, ਲਕਸ਼ਮੀ ਸ਼ਰਮਾ, ਸੁਧਾ, ਕਮਲੇਸ਼ ਚੋਪੜਾ, ਆਸ਼ਾ ਸਰੀਨ, ਸ਼ਸ਼ੀ ਭਾਟੀਆ ਅਤੇ ਮੰਦਰ ਟਰੱਸਟ ਦੇ ਹੋਰ ਮੈਂਬਰਾਂ ਨੇ ਲੰਗਰ ਵਿਚ ਸਹਾਇਤਾ ਕੀਤੀ¢

ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਵਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ 'ਚ ਸ਼ਾਨਦਾਰ ਸਮਾਗਮ <br/> ਅਗਲੀ ਖ਼ਬਰ ਜੇ.ਡੀ. ਏ. 'ਤੇ ਆਰ. ਟੀ. ਆਈ. ਤਹਿਤ ਜਾਣਕਾਰੀ ਨਾ ਦੇਣ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।