42ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ <br/>
ਹਾਕੀ ਟੀਮਾਂ ਨਾਲ ਜਾਣ ਪਛਾਣ ਕਰਦੇ ਹੋਏ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਡਾ.ਅਸ਼ੋਕ ਮਿੱਤਲ ਨਾਲ ਨਿਤਿਨ ਕੋਹਲੀ ਤੇ ਹੋਰ | (ਸੱਜੇ) ਜਿਮਨਾਸਟਿਕ ਸ਼ੋਅ ਦਾ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ | ਤਸਵੀਰਾਂ:-ਮੁਨੀਸ਼
<br/>
42ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਡਾ.ਅਸ਼ੋਕ ਮਿੱਤਲ ਨਾਲ ਯਸ਼ਪਾਲ ਕਾਂਤ, ਨਿਤਿਨ ਕੋਹਲੀ ਤੇ ਸੁਸਾਇਟੀ ਦੇ ਮੈਂਬਰ |
<br/>
24-10-2025