19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਬ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ ਲਈ ਜੈਵੰਤ ਗਰੇਵਾਲ ਪੰਜਾਬ ਟੀਮ ਦੇ ਕਪਤਾਨ ਬਣੇ

ਪੰਜਾਬ ਸਬ ਜੂਨੀਅਰ ਸਾਫਟ ਟੈਨਿਸ ਟੀਮ ਨਾਲ ਕੋਚ ਤੇ ਹੋਰ | ਤਸਵੀਰ : ਜੀ. ਪੀ. ਸਿੰਘ <br/> 28-12-2025
ਜਲੰਧਰ, 27 ਦਸੰਬਰ (ਡਾ. ਜਤਿੰਦਰ ਸਾਬੀ)-ਉਡੀਸ਼ਾ ਸਾਫਟ ਟੈਨਿਸ ਐਸੋਸੀਏਸ਼ਨ ਵਲੋਂ ਭੁਵਨੇਸ਼ਵਰ ਵਿਖੇ 27 ਤੋਂ 31 ਦਸੰਬਰ ਤੱਕ ਕਰਵਾਈ ਜਾ ਰਹੀ ਸਬ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪੰਜਾਬ ਟੀਮ ਦਾ ਕਪਤਾਨ ਜੈਵੰਤ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਟੀਮ 'ਚ ਫਤਿਹ ਸਿੰਘ, ਜੈਵੰਤ ਗਰੇਵਾਲ ਕਪਤਾਨ, ਮੌਲਿਕ ਜੈਨ, ਆਯਨ ਗੁਪਤਾ, ਨਮਨ ਸਹਦੇਵ, ਪ੍ਰਤਿਗਿਆ ਕੌਸ਼ਿਕ, ਸਮਰੱਥ ਚੋਪੜਾ, ਕ੍ਰਿਸ਼ਕ ਮਹਿਰਾ ਤੇ ਲੜਕੀਆਂ ਦੀ ਟੀਮ ਦੇ ਵਿਚ ਮਾਇਰ ਆਹੂਜਾ, ਨਾਇਸ਼ਾ ਅਗਰਵਾਲ, ਡਾਇਨਾ ਸੇਠ ਤੇ ਟੀਮ ਦਾ ਕੋਚ ਗੌਰਵ ਤੇ ਰਮਨ ਸੈਣੀ ਨੂੰ ਬਣਾਇਆ ਗਿਆ ਹੈ |

ਪਿਛਲੀ ਖ਼ਬਰ ਮੋਹਿੰਦਰ ਭਗਤ, ਮੇਅਰ ਵਲੋਂ 42 ਲੱਖ ਦੇ ਵਿਕਾਸ ਕਾਰਜ ਦਾ ਉਦਘਾਟਨ ਅਗਲੀ ਖ਼ਬਰ ਡਿਜੀਟਲ ਅਰੈਸਟ ਅਤੇ ਸਾਈਬਰ ਅਪਰਾਧ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।