19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੋਹਿੰਦਰ ਭਗਤ, ਮੇਅਰ ਵਲੋਂ 42 ਲੱਖ ਦੇ ਵਿਕਾਸ ਕਾਰਜ ਦਾ ਉਦਘਾਟਨ

ਅਜੀਤ ਡੈਸਕ 28-12-2025
ਜਲੰਧਰ, 27 ਦਸੰਬਰ (ਸ਼ਿਵ)-ਅੱਜ ਪੰਜਾਬ ਸਰਕਾਰ ਵਲੋਂ 42 ਲੱਖ ਰੁਪਏ ਦੀ ਲਾਗਤ ਨਾਲ ਮੇਜਰ ਸਿੰਘ ਕਾਲੋਨੀ, ਵਾਰਡ ਨੰਬਰ 40 'ਚ ਸੀਵਰੇਜ ਲਾਈਨ ਦੇ ਵਿਕਾਸ ਕਾਰਜ ਦਾ ਉਦਘਾਟਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਵਲੋਂ ਕੀਤਾ ਗਿਆ | ਇਸ ਮੌਕੇ ਸੁਭਾਸ਼ ਗੋਰੀਆ, ਕੌਂਸਲਰ ਸੌਰਭ ਸੇਠ,ਵਾਰਡ ਨੰਬਰ 51 ਤੋਂ ਵਾਰਡ ਇੰਚਾਰਜ ਪ੍ਰਵੀਨ ਗੋਰੀਆ, ਸੀਨੀਅਰ ਆਪ ਆਗੂ ਮੇਜਰ ਸਿੰਘ ਭੰਡਾਰੀ, ਐਡਵੋਕੇਟ ਸੰਦੀਪ ਵਰਮਾ,ਬਲਾਕ ਪ੍ਰਭਾਰੀ ਐੱਸ. ਸੀ. ਵਿੰਗ ਸ਼ਿਵ ਕਮਲ ਸ਼ੈਂਟਾ,ਸਾਬਕਾ ਇੰਸਪੈਕਟਰ ਸ਼ਿੰਗਾਰਾ ਸਿੰਘ,ਜੇ. ਐੱਸ. ਮੱਲ੍ਹੀ,ਵਿਕਾਸ ਭਗਤ, ਜਨਕ ਦੁਲਾਰੀ, ਜਸਵਿੰਦਰ ਕੁਮਾਰੀ, ਨਿਰਮਲ ਕੌਰ, ਸੋਨੂੰ ਭੰਡਾਰੀ,ਵਾਰਡ ਕੌਂਸਲਰ ਅਜੈ ਬੱਬਲ, ਸੁਰਿੰਦਰ ਸਿੰਘ ਬਾਜਵਾ,ਹੈਪੀ ਭਗਤ, ਕਿਰਨ ਭਗਤ ਰਾਣੀ ਆਦਿ ਮੌਜੂਦ ਰਹੇ |
ਪਿਛਲੀ ਖ਼ਬਰ ਪੰਜਾਬ ਖੋ-ਖੋ ਟੀਮਾਂ ਦੇ ਚੋਣ ਟਰਾਇਲ 31 ਨੂੰ ਅਗਲੀ ਖ਼ਬਰ ਸਬ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ ਲਈ ਜੈਵੰਤ ਗਰੇਵਾਲ ਪੰਜਾਬ ਟੀਮ ਦੇ ਕਪਤਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।