20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ

ਅਜੀਤ ਡੈਸਕ 28-12-2025
ਆਦਮਪੁਰ, 27 ਦਸੰਬਰ (ਰਮਨ ਦਵੇਸਰ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਪਾਵਨ ਯਾਦ ਵਿੱਚ ਆਦਮਪੁਰ ਵਿਖੇ ਆਜ਼ਾਦ ਯੂਥ ਕਲੱਬ ਆਦਮਪੁਰ ਅਤੇ ਜਾਗਿ੍ਤੀ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਮਨਮੋਹਨ ਸਿੰਘ ਬਾਬਾ, ਪੰਕਜ ਹਨੀ, ਬਲਬੀਰ ਗਿਰ, ਵਿਜੇ ਯਾਦਵ, ਅਮਰੀਕ ਸਿੰਘ ਸਾਬੀ, ਹਰਵਿੰਦਰ ਗਰੇਵਾਲ, ਮਾਸਟਰ ਗੁਰਚਰਨ ਸਿੰਘ, ਜਿੰਦ ਪੌਲ, ਗਗਨ, ਰਾਹੁਲ, ਟੀਨੂੰ ਭੱਟੀ, ਕੁਲਦੀਪ ਭੱਟੀ, ਰੋਹਿਤ ਭੱਟੀ, ਚਰਨਜੀਤ ਕਰਨ, ਮੰਗਾ ਚਾਂਦਲਾ, ਹਰਿੰਦਰ ਸਿੰਘ, ਸਾਹਿਲ ਭੱਟੀ, ਸਤਵੀਰ ਲਾਲੀ, ਮਨੀ ਕਪੂਰ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਖਹਿਰਾ ਫਾਰਮ (ਪੈਲੇਸ) ਦੇ ਮਾਲਕ ਸੰਦੀਪ ਸਿੰਘ ਖਹਿਰਾ ਦੀ ਪਤਨੀ ਦੇ ਦਿਹਾਂਤ 'ਤੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਜੰਡਿਆਲਾ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।