ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਐਡਵੋਕੇਟ ਗੁਰਜੀਤ ਸਿੰਘ ਬਾਵਾ ਅਤੇ ਐਡਵੋਕੇਟ ਰਣਜੀਤ ਸਿੰਘ ਬਾਵਾ ਦੇ ਪਿਤਾ ਸੁਖਦਰਸ਼ਨ ਸਿੰਘ ਬਾਵਾ ਪੁੱਤਰ ਸਵ. ਸੇਵਾ ਸਿੰਘ ਬਾਵਾ (ਪਿੰਡ ਚੱਕ ਬੀੜ ਸਰਕਾਰ-ਮੁਕੰਦ ਸਿੰਘ ਵਾਲਾ) ਵਾਸੀ ਹਾਊਸ ਨੰਬਰ-1 ਨਵੀਂ ਬਾਵਾ ਕਾਲੋਨੀ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਦਿਹਾਂਤ 'ਤੇ ਭੁਪਿੰਦਰ ਸਿੰਘ ਚੜੇਵਾਨ, ਗੁਰਬਿੰਦਰ ਸਿੰਘ ਸੰਧੂ ਰੁਪਾਣਾ, ਇਕਬਾਲ ਸਿੰਘ ਬੁੱਟਰ ਚੌਂਤਰਾ, ਮਨਜਿੰਦਰ ਸਿੰਘ ਬਰਾੜ, ਸੁਰਿੰਦਰ ਸਿੰਘ ਬਰਾੜ ਖਾਰਾ, ਹਰਜਿੰਦਰ ਸਿੰਘ ਮਾਨ ਚੱਕ ਸੁਹੇਲੇਵਾਲਾ, ਵਿਕਰਮਜੀਤ ਸਿੰਘ ਗਿੱਲ ਬਰਕੰਦੀ, ਹਰਬਿੰਦਰ ਸਿੰਘ ਸੰਧੂ ਰੁਪਾਣਾ, ਗੁਰਮੀਤ ਸਿੰਘ ਬਰਾੜ ਖੋਖਰ, ਸ਼ੇਰਬਾਜ ਸਿੰਘ ਮਾਨ, ਕੁਲਵਿੰਦਰ ਸਿੰਘ ਸੇਖੋਂ, ਲਵਪ੍ਰੀਤ ਸਿੰਘ ਬਰਾੜ, ਯਾਦਵਿੰਦਰ ਸਿੰਘ ਭੁੱਲਰ ਹਰੀਕੇ ਕਲਾਂ, ਪਿ੍ਤਪਾਲ ਸ਼ਰਮਾ ਮਹਾਂਬੱਧਰ, ਰਮਨਦੀਪ ਸਿੰਘ ਸੇਖੋਂ, ਹਰਭਗਵਾਨ ਸਿੰਘ ਬਰਾੜ, ਪਿ੍ਤਪਾਲ ਸ਼ਰਮਾ ਹਰੀਕੇ ਕਲਾਂ, ਬਲਜਿੰਦਰ ਸਿੰਘ ਬਰਾੜ ਹਰੀਕੇ ਕਲਾਂ, ਜਤਿੰਦਰ ਸਿੰਘ ਸਿੱਧੂ, ਅਸ਼ੀਸ਼ ਅਗਰਵਾਲ, ਆਰ.ਪੀ.ਐੱਸ. ਭੁੱਲਰ, ਗੁਲਸ਼ਨ ਮਿੱਤਲ, ਗੁਰਪ੍ਰੀਤ ਸਿੰਘ ਗੋਪਾ ਬਰਾੜ, ਕੁਲਵੰਤ ਸਿੰਘ ਢਿੱਲੋਂ, ਅਮਨਦੀਪ ਸਿੰਘ ਚਹਿਲ, ਕੁਲਦੀਪ ਸਿੰਘ ਬੁੱਟਰ ਸੰਗੂਧੌਣ, ਅਜੈ ਸਿੰਘ ਸੰਧੂ ਭੰਗੇਵਾਲਾ, ਰਾਜਨ ਬੁੱਟਰ, ਗੁਰਿੰਦਰ ਸਿੰਘ ਹੇਅਰ ਰਹੂੜਿਆਂਵਾਲੀ, ਗੁਰਲਾਲ ਸਿੰਘ ਢਿੱਲੋਂ ਮੁਰਾਦਵਾਲਾ, ਤਨਵੀਰ ਜੋਸ਼ੀ ਰੁਪਾਣਾ, ਗੁਰਮੀਤ ਸਿੰਘ ਬਰਾੜ ਸੰਗੂਧੌਣ, ਅਮਨ ਸਹਿਗਲ, ਗੁਰਪ੍ਰੀਤ ਸਿੰਘ ਬਰਾੜ ਚੱਕ ਜਵਾਹਰੇਵਾਲਾ, ਸ਼ਿਵਰਾਜ ਲੂਣਾ, ਰਾਜਪਾਲ ਸਿੰਘ ਬਰਾੜ (ਸਾਰੇ ਵਕੀਲ ਸਾਹਿਬਾਨ) ਅਤੇ ਸਮੂਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਆਦਿ ਨੇ ਉਨ੍ਹਾਂ ਦੇ ਸਪੁੱਤਰਾਂ ਐਡਵੋਕੇਟ ਗੁਰਜੀਤ ਸਿੰਘ ਬਾਵਾ, ਐਡਵੋਕੇਟ ਰਣਜੀਤ ਸਿੰਘ ਬਾਵਾ (ਜ਼ਿਲ੍ਹਾ ਕਚਹਿਰੀਆਂ ਸ੍ਰੀ ਮੁਕਤਸਰ ਸਾਹਿਬ) ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ | ਉਨ੍ਹਾਂ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 26 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ |