ਮਾਨਸਾ, 22 ਅਕਤੂਬਰ (ਸੱਭਿ.ਪ੍ਰਤੀ.)- ਸਥਾਨਕ ਜੈ ਮਾਂ ਮੰਦਰ ਵਿਖੇ ਗੋਵਰਧਨ ਪੂਜਾ ਕਰਵਾਈ ਗਈ | ਪੰਡਿਤ ਨਵਰਾਜ ਸ਼ਾਸਤਰੀ ਨੇ ਰੀਤੀ ਰਿਵਾਜ਼ਾਂ ਮੁਤਾਬਿਕ ਇਹ ਪੂਜਾ ਕਰਵਾਈ | ਕਾਰਤਿਕ ਮਹੀਨੇ ਦੀ ਚੱਲ ਰਹੀ ਕਥਾ ਮੌਕੇ ਅਨਕੁਟ ਦਾ ਕੜੀ ਚਾਵਲਾਂ ਦਾ ਵਿਸ਼ਾਲ ਭੰਡਾਰਾ ਲਗਾਇਆ ਗਿਆ | ਇਸ ਮੌਕੇ ਰਾਜ ਕੁਮਾਰ ਮਿੱਤਲ, ਬਿੰਦਰ ਪਾਲ, ਕਿ੍ਸ਼ਨ ਮਦਾਨ, ਭਗਵਾਨ ਦਾਸ, ਨਿਸ਼ੂ ਜਿੰਦਲ, ਵਿਨੋਦ ਕੁਮਾਰ ਭੰਮਾ, ਤਰਸੇਮ ਕੁਮਾਰ, ਗਗਨ ਸਿੰਗਲਾ, ਅੰਮਿ੍ਤ ਪਾਲ ਮਿੱਤਲ, ਸ਼ਾਮ ਲਾਲ ਗੋਇਲ, ਅੰਮਿ੍ਤ ਪਾਲ ਗੋਇਲ, ਮੁਕੇਸ਼ ਕੁਮਾਰ, ਰੀਟਾ ਮਦਾਨ ਆਦਿ ਹਾਜ਼ਰ ਸਨ |