ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 11 ਵਰਿ੍ਹਆਂ 'ਚ ਦੇਸ਼ ਦੇ ਵਿਕਾਸ ਦੀ ਪਰਿਭਾਸ਼ਾ ਬਦਲੀ-ਸੂਰਜ ਭਾਰਦਵਾਜ
ਅਜੀਤ ਡੈਸਕ
17-06-2025
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਕਪੂਰ ਚੰਦ ਥਾਪਰ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਮੰਡਲ ਬੂਟਾਂ ਦੇ ਪ੍ਰਧਾਨ ਬਲਵੰਤ ਸਿੰਘ ਬੂਟਾਂ, ਮੰਡਲ ਖੋਜੇਵਾਲ ਦੇ ਪ੍ਰਧਾਨ ਸਰਬਜੀਤ ਸਿੰਘ ਦਿਉਲ, ਮੰਡਲ ਸਿਧਵਾਂ ਦੋਨਾ ਦੇ ਪ੍ਰਧਾਨ ਗੁਰਪਾਲ ਸਿੰਘ ਗਿੱਲ, ਕਮਲਜੀਤ ਪ੍ਰਭਾਕਰ, ਅਸ਼ਵਨੀ ਤੁਲੀ, ਨਿਰਮਲ ਨਾਹਰ, ਬਲਵਿੰਦਰ ਸਿੰਘ ਰਾਈਆਂਵਾਲ, ਨੰਬਰਦਾਰ ਤੀਰਥ ਸਿੰਘ ਕਾਲਾ ਸੰਘਿਆਂ, ਅਸ਼ੋਕ ਮਾਹਲਾ, ਰਣਜੀਤ ਸਿੰਘ ਬੀਬੜੀ, ਓਮ ਪ੍ਰਕਾਸ਼ ਡੋਗਰਾ, ਲੱਕੀ ਸਰਪੰਚ, ਬੌਬੀ ਮਲਹੋਤਰਾ, ਸੰਨੀ ਡੋਗਰਾ, ਬਲਵੰਤ ਸਿੰਘ ਵਡਾਲਾ, ਸਤਵੀਰ ਸਿੰਘ ਸੱਤੀ, ਡਾ. ਪ੍ਰਦੀਪ ਕੌਸ਼ਲ, ਸਰਬਜੀਤ ਸਿੰਘ ਬੰਟੀ, ਸਾਹਿਲ ਵਾਲੀਆ, ਰਾਜਨ ਕੁਮਾਰ ਠੱਗੀ, ਜਸ਼ਨ ਸਿੰਘ, ਗੁਰਜੀਤ ਸਿੰਘ ਠੀਕਰੀਵਾਲ, ਬਲਵਿੰਦਰ ਸਿੰਘ ਠੀਕਰੀਵਾਲ ਆਦਿ ਹਾਜ਼ਰ ਸਨ |