'ਅਜੀਤ' ਰਿਲੀਫ ਫੰਡ 'ਚੋਂ ਜ਼ਿਲ੍ਹਾ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 6 ਕੁਇੰਟਲ ਮਿਨਰਲ ਮਿਕਸਚਰ ਤਕਸੀਮ <br/>
'ਅਜੀਤ' ਰਿਲੀਫ ਫੰਡ 'ਚੋਂ ਪਿੰਡ ਬਾਊਪੁਰ 'ਚ ਪਸ਼ੂ ਪਾਲਕਾਂ ਨੂੰ ਮਿਨਰਲ ਮਿਕਸਚਰ ਤਕਸੀਮ ਕਰਦੇ ਹੋਏ ਉਪ ਦਫ਼ਤਰ ਕਪੂਰਥਲਾ ਦੇ ਇੰਚਾਰਜ ਅਮਰਜੀਤ ਕੋਮਲ, ਪੱਤਰਕਾਰ ਨਰੇਸ਼ ਹੈਪੀ, ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਸਕੱਤਰ ਸਿੰਘ ਤੇ ਹੋਰ | (ਸੱਜੇ) ਪਿੰਡ ਬਾਘੂਵਾਲ 'ਚ ਹੜ੍ਹ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ ਮਿਨਰਲ ਮਿਕਸਚਰ ਤਕਸੀਮ ਕਰਨ ਮੌਕੇ ਬਾਬਾ ਲੀਡਰ ਸਿੰਘ, ਪੱਤਰਕਾਰ ਅਮਰਜੀਤ ਸਿੰਘ ਸਡਾਨਾ, ਅਮਨਜੋਤ ਸਿੰਘ ਵਾਲੀਆ, ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਤੇ ਹੋਰ | ਤਸਵੀਰਾਂ: ਬਲਜੀਤ ਸਿੰਘ/ਲਾਡੀ ਸਟੂਡੀਓ
<br/>
17-10-2025