05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕੀ ਭਾਜਪਾ ਈ.ਡੀ. ਤੇ ਸੀ.ਬੀ.ਆਈ. ਰਾਹੀਂ ਚੋਣਾਂ ਲੜੇਗੀ-ਭਗਵੰਤ ਮਾਨ

ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਹਰਕਵਲਜੀਤ ਸਿੰਘ) –ਪੰਜਾਬ ਵਿਧਾਨ ਸਭਾ ਦੀਆਂ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਚੋਣਾਂ ਲਈ ਅਖਾੜਾ ਭਖਣ ਦੇ ਨਾਲ ਹੀ ਪੰਜਾਬ 'ਚ ਕੇਂਦਰੀ ਏਜੰਸੀਆਂ ਈ.ਡੀ. ਅਤੇ ਸੀ.ਬੀ.ਆਈ. ਦਾ ਵੀ ਦਾਖਲਾ ਹੋ ਗਿਆ ਹੈ ਅਤੇ ਹੁਕਮਰਾਨ ਪਾਰਟੀ ਦੇ ਦੋ ਪ੍ਰਮੁੱਖ ਆਗੂਆਂ ਨੂੰ ਨਿਸ਼ਾਨੇ 'ਤੇ ਲਏ ਜਾਣ ਕਾਰਨ ਸਿਆਸਤ ਤੇ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ | ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਈ.ਡੀ. ਵਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਦੋਸ਼ ਲਗਾਇਆ ਕਿ ਭਾਜਪਾ ਜਿਸ ਕੋਲੋਂ ਪੰਜਾਬ 'ਚ ਚੋਣ ਲੜਨ ਲਈ 117 ਉਮੀਦਵਾਰ ਵੀ ਨਹੀਂ ਹਨ, ਵਲੋਂ ਹੁਣ ਆਪਣੀ ਚੋਣ ਈ.ਡੀ. ਤੇ ਸੀ.ਬੀ.ਆਈ. ਰਾਹੀਂ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਡਰੇਗੀ ਨਹੀਂ, ਪੰਜਾਬੀ ਆਪਣੀ ਧੌਣ ਵਡਾ ਸਕਦੇ ਹਨ ਪਰ ਡਰ ਅੱਗੇ ਕਦੇ ਨਹੀਂ ਝੁਕਦੇ |

ਪਿਛਲੀ ਖ਼ਬਰ ਸਰਕਾਰ ਹੱਦਬੰਦੀ ਬਿੱਲ ਨੂੰ ਹਥਿਆਰ ਵਜੋਂ ਵਰਤ ਰਹੀ ਹੈ-ਵਿਰੋਧੀ ਧਿਰਾਂ ਅਗਲੀ ਖ਼ਬਰ ਭਾਜਪਾ ਈ.ਡੀ. ਤੇ ਸੀ.ਬੀ.ਆਈ. ਨੂੰ ਹਥਿਆਰ ਬਣਾ ਕੇ ਵਰਤ ਰਹੀ ਹੈ-ਸਿਸੋਦੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।