18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜੇਕਰ ਈ.ਡੀ. ਤੇ ਸੀ.ਬੀ.ਆਈ. ਕਾਰਵਾਈ ਕਰੇ ਤਾਂ ਅੱਤਿਆਚਾਰ, ਵਿਜੀਲੈਂਸ ਕਰੇ ਤਾਂ ਭਿ੍ਸ਼ਟਾਚਾਰ 'ਤੇ ਵਾਰ-ਜਾਖੜ

ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਵਿਕਰਮਜੀਤ ਸਿੰਘ ਮਾਨ)-ਜੇਕਰ ਈ.ਡੀ. ਅਤੇ ਸੀ.ਬੀ.ਆਈ. ਕਾਰਵਾਈ ਕਰੇ ਤਾਂ ਅੱਤਿਆਚਾਰ, ਵਿਜੀਲੈਂਸ ਕਰੇ ਤਾਂ ਭਿ੍ਸ਼ਟਾਚਾਰ 'ਤੇ ਵਾਰ ਦੱਸਿਆ ਜਾਂਦਾ ਹੈ, ਜੋ ਆਮ ਆਦਮੀ ਪਾਰਟੀ ਦੇ ਦੋਹਰੇ ਚਿਹਰੇ ਦਾ ਵੱਡਾ ਸਬੂਤ ਹੈ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਵਿਚ ਵੀ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਕੀਤਾ ਅਤੇ ਜਦੋਂ ਉੱਥੇ ਕੇਂਦਰੀ ਏਜੰਸੀਆਂ ਨੇ ਇਸ ਪਾਰਟੀ ਦੇ ਭਿ੍ਸ਼ਟਾਚਾਰ ਉੱਤੇ ਲਗਾਮ ਕੱਸੀ, ਤਾਂ ਇਸ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਏਜੰਸੀਆਂ ਉੱਤੇ ਦੋਸ਼ ਲਾ ਕੇ ਝੂਠੀ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਏਜੰਸੀਆਂ ਦਾ ਕੰਮ ਨਿਰਪੱਖਤਾ ਨਾਲ ਆਪਣੀ ਡਿਊਟੀ ਨਿਭਾਉਣਾ ਹੈ |

ਪਿਛਲੀ ਖ਼ਬਰ ਭਿ੍ਸ਼ਟਾਚਾਰ ਖ਼ਿਲਾਫ਼ ਅਸਲੀ ਲੜਾਈ ਜਾਂ ਰਾਜਨੀਤਿਕ ਸੌਦੇਬਾਜ਼ੀ-ਬਾਜਵਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ 98 ਸਾਲ ਦੇ ਬਜ਼ੁਰਗ ਨੇਤਾ ਦੇ ਪੈਰੀਂ ਹੱਥ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।