05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮਈ ’ਚ ਪ੍ਰਚੂਨ ਮਹਿੰਗਾਈ 4.38 ਫ਼ੀਸਦੀ ਤੱਕ ਵਧੀ-ਸਰਕਾਰੀ ਅੰਕੜੇ

ਅਜੀਤ ਡੈਸਕ 14-07-2026

ਨਵੀਂ ਦਿੱਲੀ, 13 ਜੁਲਾਈ (ਪੀ.ਟੀ.ਆਈ.)-ਸੋਮਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਜੂਨ ਵਿਚ ਪ੍ਰਚੂਨ ਮਹਿੰਗਾਈ 4.38 ਫੀਸਦੀ ਤੱਕ ਵਧ ਗਈ, ਜੋ ਮਈ ਵਿਚ 3.93 ਫੀਸਦੀ ਸੀ, ਜਿਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਹੈ। ਖਪਤਕਾਰ ਮੁੱਲ ਸੂਚਕਾਂਕ (ਸੀ.ਪੀ.ਆਈ.) ’ਤੇ ਆਧਾਰਿਤ ਖੁਰਾਕ ਮਹਿੰਗਾਈ ਜੂਨ ਵਿਚ 5.32 ਫੀਸਦੀ ਸੀ, ਜੋ ਮਈ ਵਿਚ 4.78 ਫੀਸਦੀ ਤੋਂ ਵੱਧ ਸੀ। ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਮੁੱਖ ਮੁਦਰਾਸਫੀਤੀ 4 ਫੀਸਦੀ ’ਤੇ ਰਹੇ, ਜਿਸ ਵਿਚ ਦੋਵਾਂ ਪਾਸਿਆਂ ਤੋਂ 2 ਫੀਸਦੀ ਦਾ ਮਾਰਜਿਨ ਹੋਵੇ ।

ਪਿਛਲੀ ਖ਼ਬਰ ਨਾਗਾਲੈਂਡ ਦੇ ਧਮਾਕੇ ਵਿਚ ਅਸਾਮ ਰਾਈਫਲਜ਼ ਦਾ ਜਵਾਨ ਸ਼ਹੀਦ ਅਗਲੀ ਖ਼ਬਰ ਭਾਜਪਾ ਦਾ ‘ਪ੍ਰੇਮ ਪੱਤਰ’ ਪ੍ਰਾਪਤ ਕਰ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ-ਉਮਰ ਅਬਦੁੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।