31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਨਿਤਿਨ ਨਵੀਨ ਨੂੰ ਕੌਮੀ ਪ੍ਰਧਾਨ ਬਣਾਉਣ 'ਤੇ ਖੁਸ਼ੀ ਦਾ ਪ੍ਰਗਟਾਵਾ

ਅਜੀਤ ਡੈਸਕ 26-01-2026
ਤਲਵਾੜਾ, 25 ਜਨਵਰੀ (ਮਹਿਤਾ)- ਨਿਤਿਨ ਨਵੀਨ ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਬਣਾਉਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਸੀਨੀਅਰ ਭਾਜਪਾ ਨੇਤਾ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ) ਨੇ ਕਿਹਾ ਕਿ ਵਨੀਨ ਦੀ ਨਿਯੁਕਤੀ ਨਾਲ ਭਾਜਪਾ ਹੋਰ ਮਜਬੂਤ ਹੋਵੇਗੀ | ਪਿੰਕੀ ਨੇ ਕਿਹਾ ਕਿ ਆਉਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਪੰਜਾਬ ਵਿਚ ਇਤਿਹਾਸਕ ਜਿੱਤਾਂ ਹਾਸਲ ਕਰੇਗੀ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁੱਵ ਸਿੰਘ, ਬਡਾਲਾ ਜੋਨ ਤੋਂ ਸੰਮਤੀ ਮੈਂਬਰ ਅਨੀਤਾ ਦੇਵੀ ਦੇਪੁਰ ਜੋਨ ਤੋਂ ਸੰਮਤੀ ਮੈਂਬਰ ਸੋਨੀਆ ਡਡਵਾਲ, ਅਮਰੋਹ ਜੋਨ ਤੋਂ ਸੰਮਤੀ ਮੈਂਬਰ ਕਰੁਣਾ ਠਾਕੁਰ, ਭਵਨੌਰ ਜੋਨ ਤੋ ਸੰਮਤੀ ਮੈਂਬਰ ਸੰਯੋਗਿਤਾ ਕੁਮਾਰੀ, ਭਟੇੜ ਜੋਨ ਤੋਂ ਸੰਮਤੀ ਮੈਂਬਰ ਰਾਧਾ ਰਾਣੀ, ਭਾਜਪਾ ਕੁਲਦੀਪ ਚਤਰੂ, ਭਾਜਪਾ ਆਗੂ ਕੁਲਜੀਤ ਸਿੰਘ, ਅੰਕਿਤ ਪਠਾਨੀਆ, ਅਨਿਲ ਠਾਕੁਰ, ਰਮਨ ਕੋਲ, ਸ੍ਰੀਰਾਮ ਪੱਲੀ ਆਦਿ ਨੇ ਵੀ ਖ਼ੁਸ਼ੀ ਪ੍ਰਗਟਾਈ |
ਪਿਛਲੀ ਖ਼ਬਰ ਚੋਰਾਂ ਵਲੋਂ ਮਹਿੰਦਰਾ ਬੋਲੈਰੋ ਜੀਪ ਚੋਰੀ ਅਗਲੀ ਖ਼ਬਰ ਖ਼ਾਲਸਾ ਕਾਲਜ 'ਚ ਗਣਤੰਤਰ ਦਿਵਸ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।