16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਕੱਢੀ <br/>

ਅਜੀਤ ਡੈਸਕ 15-02-2026
ਦਸੂਹਾ, 14 ਫਰਵਰੀ (ਭੁੱਲਰ)- ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿਚ ਦਸੂਹਾ ਵਿਖੇ ਸ਼ੋਭਾ ਯਾਤਰਾ ਮਹੰਤ ਸ੍ਰੀ ਰਮੇਸ਼ ਦਾਸ, ਹਰਮਨ, ਮਹੰਤ ਰਾਜ ਗਿਰੀ, ਕਮਾਹੀ ਦੇਵੀ, ਸ੍ਰੀ ਸ੍ਰੀ ਨਿਵਾਸ, ਪਿ੍ੰਸ ਦੀ ਅਗਵਾਈ ਵਿਚ ਕੱਢੀ ਗਈ | ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਸਥਾਨਾਂ 'ਤੇ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਇਸ ਮੌਕੇ ਸ਼ਹਿਰ ਦੇ ਮੁੱਖ ਚੌਕ, ਲਾਇਬ੍ਰੇਰੀ ਚੌਕ 'ਤੇ ਦੁਕਾਨਦਾਰਾਂ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਅਮਰੀਕ ਸਿੰਘ ਗੱਗੀ ਪ੍ਰਧਾਨ ਵਪਾਰ ਮੰਡਲ ਦਸੂਹਾ ਸ੍ਰੀ ਸਤੀਸ਼ ਕਾਲੀਆ, ਰਿੰਪੀ ਰਲਹਨ, ਬਾਊ ਅਰੁਣ, ਭੋਲੇ ਪੰਡਿਤ, ਅਨੂ, ਜੋਗਿੰਦਰ ਪਾਲ, ਡਾਕਟਰ ਹਰੀਸ਼ ਪਾਲ, ਵਿਜੇ, ਮੋਨੂੰ, ਪੰਮਾ ਜਵੈਲਰਜ਼, ਡਾਕਟਰ ਵਿਕਰਮ, ਰਮਨ ਕੁਮਾਰ, ਕੁੰਦਨ ਲਾਲ, ਪਾਲ ਸਿੰਘ, ਪੰਕਜ ਕੁਮਾਰ, ਸ਼ੈਲੀ, ਬੀ ਕੇ ਸੁਮਨ, ਬੀ. ਕੇ. ਸਿਮਰਤੀ, ਰਜਨੀ ਕੌਸ਼ਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਚੱਕ ਬਾਮੂ ਵਿਖੇ ਸ਼ਹੀਦ ਦੀਪ ਸਿੱਧੂ ਦੀ ਬਰਸੀ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਪੱਦੀ ਸੂਰਾ ਸਿੰਘ 'ਚ 40ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।