24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਕੋਟਫ਼ਤੂਹੀ 'ਚ ਮਹਾਂ ਸ਼ਿਵਰਾਤਰੀ ਸਬੰਧੀ ਹਵਨ ਕਰਵਾਏ

ਅਜੀਤ ਡੈਸਕ 16-02-2026
ਕੋਟਫ਼ਤੂਹੀ, 15 ਫਰਵਰੀ (ਅਟਵਾਲ)-ਸਥਾਨਕ ਬਾਜ਼ਾਰ ਵਿਚ ਸਮੂਹ ਦੁਕਾਨਦਾਰਾ ਵੱਲੋਂ ਗੋਲਡੀ ਰਾਣਾ ਦੀ ਸਰਪ੍ਰਸਤੀ ਹੇਠ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਤੇ ਸ਼ਿਵ ਪੂਜਨ ਤੇ ਦੇਸ਼ ਦੀ ਸੁੱਖ ਸਾਂਤੀ ਲਈ ਹਵਨ ਤੇ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਪੰਡਿਤ ਸੰਜੀਵ ਕੁਮਾਰ ਸ਼ਰਮਾ ਮੰਨਣਹਾਨਾ ਵੱਲੋਂ ਪ੍ਰਾਚੀਨ ਰਹੁ ਰੀਤਾਂ ਅਨੁਸਾਰ ਸ਼ਿਵ ਪੂਜਨ ਤੇ ਹਵਨ ਕੀਤਾ ਗਿਆ ਤੇ ਉਪਰੰਤ ਲੰਗਰ ਲਗਾਏ ਗਏ | ਇਸ ਮੌਕੇ ਅਵਤਾਰ ਸਿੰਘ ਗਿੱਲ, ਨੰਬਰਦਾਰ ਰਾਮ ਸਰੂਪ, ਪ੍ਰੇਮ ਨਾਥ ਵਧਵਾ ਪ੍ਰਧਾਨ ਮਾਂ ਭਗਵਤੀ ਜਾਗਰਣ ਕਮੇਟੀ, ਪ੍ਰਧਾਨ ਗੁਰਮੇਲ ਸਿੰਘ ਅਟਵਾਲ ਅੱਡਾ ਮੈਨੇਜਿੰਗ ਕਮੇਟੀ, ਹਰਪ੍ਰੀਤ ਸਿੰਘ ਮਰਵਾਹਾ, ਕੁਲਦੀਪ ਕਟਾਰੀਆ, ਅਨੂ ਨਡਾਲੋ, ਮਨੀਸ਼ ਪਚਨੰਗਲਾ, ਵਿਪਨ ਅਗਰਵਾਲ, ਖ਼ਰੈਤੀ ਲਾਲ, ਮਸਤ ਰਾਮ, ਇੰਦਰਜੀਤ, ਹਰਜਿੰਦਰਪਾਲ ਸਿੰਘ, ਫ਼ੱਕਰ ਸਿੰਘ, ਡੈਨੀ ਠੁਆਣਾ, ਪਰਮ ਪੰਜੌੜ, ਕੁਸ਼ਲ ਰਾਣਾ, ਅਮਨ ਰਾਣਾ, ਸਤੀਸ਼ ਵਧਵਾ, ਬਲਕਾਰ ਭਰੋਲੀ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਇੰਦਰਜੀਤ ਸ਼ਰਮਾ, ਜਸਪਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਯਾਦਗਾਰੀ ਸਾਲਾਨਾ ਮੁਫ਼ਤ ਅ ੱਖਾਂ, ਕੈਂਸਰ ਤੇ ਜਨਰਲ ਮੈਡੀਕਲ ਕੈਂਪ 22 ਨੂੰ ਅਗਲੀ ਖ਼ਬਰ ਖ਼ਾਨਪੁਰ ਥਿਆੜਾ ਦੇ ਕੀਰਤਨ ਦਰਬਾਰ ਮੌਕੇ ਲਗਾਏ ਜਾਣਗੇ ਖ਼ੂਨਦਾਨ ਤੇ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।