24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪਿ੍ੰ. ਅਜੀਤ ਸਿੰਘ ਜੱਲੋਵਾਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 16-02-2026
ਹੁਸ਼ਿਆਰਪੁਰ, 15 ਫਰਵਰੀ (ਨਰਿੰਦਰ ਸਿੰਘ ਬੱਡਲਾ)-ਸੰਤ ਅਤਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਦੇ ਰਿਟਾ. ਪਿ੍ੰਸੀਪਲ ਤੇ ਮੈਨੇਜਰ ਅਜੀਤ ਸਿੰਘ ਜੱਲੋਵਾਲ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਜੱਲੋਵਾਲ ਖਨੂਰ ਦੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਵੱਡੀ ਗਿਣਤੀ 'ਚ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਪੇਟ ਕੀਤੀ | ਇਸ ਮੌਕੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ 'ਚ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹਰਮਿੰਦਰ ਸਿੰਘ ਸੰਧੂ, ਮਾ. ਹਰਭਜਨ ਸਿੰਘ ਅਜਨੋਹਾ, ਨਿਰਮਲ ਸਿੰਘ ਭੀਲੋਵਾਲ, ਪਤਨੀ ਰਿਟਾ. ਮੁੱਖ ਅਧਿਆਪਿਕਾ ਮਨਜੀਤ ਕੌਰ, ਪੁੱਤਰ ਇਕਬਾਲ ਦੀਪ ਸਿੰਘ ਰਾਜਾ ਕੈਨੇਡਾ, ਪਿ੍ੰ. ਸੁਖਇੰਦਰ ਸਿੰਘ ਬੱਡੋਂ, ਮਾ. ਸਰਬਜੀਤ ਸਿੰਘ ਮੰਝ, ਰਿਟਾ. ਪਿ੍ੰ. ਜਗਮੋਹਣ ਸਿੰਘ, ਕੋਚ ਗੁਰਦੀਪ ਸਿੰਘ ਥਾਪਾ, ਮਾ. ਰਛਪਾਲ ਸਿੰਘ ਜਲਵੇੜਾ, ਕ੍ਰਿਸ਼ਨ ਚੰਦ ਭਨੋਟ ਪ੍ਰਧਾਨ ਦੁਆਬਾ ਫੁੱਟਬਾਲ ਕਲੱਬ, ਪਿ੍ੰ. ਸਤਨਾਮ ਸਿੰਘ ਜੱਲੋਵਾਲ, ਮਾ. ਲਸ਼ਕਰ ਸਿੰਘ ਭੁੰਗਰਨੀ, ਮਾ. ਬਲਦੇਵ ਸਿੰਘ, ਜਸਵੀਰ ਸਿੰਘ ਆਦਿ ਸਮੇਤ ਸਕੂਲ ਦਾ ਸਮੂਹ ਸਟਾਫ਼ , ਕਮੇਟੀ ਮੈਂਬਰ ਤੇ ਫੁੱਟਬਾਲ ਕਲੱਬ ਪਾਲਦੀ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ 19 ਫਰਵਰੀ ਨੂੰ ਐਨ.ਪੀ.ਐਸ ਕਰਮਚਾਰੀ ਫੁਕਣਗੇ ਮੁੱਖ ਮੰਤਰੀ ਦੇ ਪੁਤਲੇ - ਸੈਣੀ, ਬੱਧਣ ਅਗਲੀ ਖ਼ਬਰ 63ਵਾਂ ਆਲ ਇੰਡੀਆ ਪਿ੍ੰ. ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।