21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 18-04-2026
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-66 ਕੇ.ਵੀ. ਸਬ-ਸਟੇਸ਼ਨ ਮੋਇਲਾ ਤੋਂ ਚਲਦੇ 11 ਕੇ.ਵੀ. ਲੱਲੀਆਂ ਯੂ.ਪੀ.ਐੱਸ. ਫੀਡਰ ਅਤੇ 66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚਲਦੇ 11 ਕੇ.ਵੀ. ਸਾਧੋਵਾਲ ਕੰਢੀ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ ਮਿਤੀ 18 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਦੌਰਾਨ ਫੀਡਰਾਂ 'ਤੇ ਪੈਂਦੇ ਪਿੰਡ ਚਾਹਲਪੁਰ, ਰਾਵਲਪਿੰਡੀ, ਮੋਹਣਵਾਲ, ਕਾਲੇਵਾਲ, ਲੱਲੀਆਂ, ਖਾਬੜਾ, ਗੋਲੀਆਂ, ਬਡੇਸਰੋਂ ਦੇ ਘਰਾਂ ਦੀ ਬਿਜਲੀ ਸਪਲਾਈ ਅਤੇ ਪਿੰਡ ਸਾਧੋਵਾਲ, ਪਾਹਲੇਵਾਲ, ਪਾਰੋਵਾਲ, ਭੱਜਲਾਂ, ਹਾਜੀਪੁਰ, ਪੁਰਖੋਵਾਲ ਦੇ ਘਰਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ ਗੜ੍ਹਸ਼ੰਕਰ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਸ੍ਰੀ ਰਾਮ ਜੀ ਦਾਸ ਅਰੋੜਾ ਤੇ ਸ੍ਰੀਮਤੀ ਬੁੱਧਾ ਬਾਈ ਅਰੋੜਾ ਮੈਮੋਰੀਅਲ ਸਕਾਲਰਸ਼ਿਪ ਦੀ ਵੰਡ ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਖੰਡੇ ਵਾਲੇ ਚੌਂਕ ਲਈ 31 ਹਜ਼ਾਰ ਦੀ ਸੇਵਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।