22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰਾਜਪੂਤ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ

ਅਜੀਤ ਡੈਸਕ 29-04-2026
ਹੁਸ਼ਿਆਰਪੁਰ, 28 ਅਪ੍ਰੈਲ (ਬਲਜਿੰਦਰਪਾਲ ਸਿੰਘ)-ਰਾਜਪੂਤ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਨਛੱਤਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਰਨੈਲ ਸਿੰਘ ਖ਼ਾਲਸਾ ਨਡਾਲੋ ਦੇ ਪਿਤਾ ਦੀ ਹੋਈ ਮੌਤ 'ਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਡਾ: ਜਸਵੀਰ ਸਿੰਘ ਪਰਮਾਰ, ਪਰਮਜੀਤ ਸਿੰਘ ਪਰਮਾਰ, ਰਜਿੰਦਰ ਪਰਮਾਰ, ਵਰਿੰਦਰ ਪ੍ਰਹਾਰ, ਗੁਰਦੀਪ ਸਿੰਘ ਮਿਨਹਾਸ, ਗੁਰਪਰਮਿੰਦਰ ਸਿੰਘ ਪਰਮਾਰ, ਬਲਦੇਵ ਸਿੰਘ ਪਰਮਾਰ, ਜਸਪਾਲ ਸਿੰਘ ਜਸਵਾਲ, ਜਸਪਾਲ ਸਿੰਘ ਪਰਮਾਰ, ਉਂਕਾਰ ਸਿੰਘ ਮਿਨਹਾਸ, ਨਰਿੰਦਰ ਸਿੰਘ ਮਿਨਹਾਸ, ਮਨੋਹਰ ਸਿੰਘ ਡਰੋਲੀ, ਰਸ਼ਪਾਲ ਸਿੰਘ, ਰਵਿੰਦਰ ਸਿੰਘ ਸਰੋਆ, ਹਰਮਨ ਸਿੰਘ ਪਰਮਾਰ, ਅਜੈਬ ਸਿੰਘ ਪਰਮਾਰ, ਐਡਵੋਕੇਟ ਯੁੱਧਵੀਰ ਸਿੰਘ ਪਰਮਾਰ, ਐਡ: ਬਲਦੇਵ ਸਿੰਘ ਮਿਨਹਾਸ, ਐਡ: ਅਮਰਜੀਤ ਸਿੰਘ ਮਿਨਹਾਸ, ਮਨੋਹਰ ਸਿੰਘ ਰਾਠੌਰ ਆਦਿ ਨੇ ਜਰਨੈਲ ਸਿੰਘ ਨਡਾਲੋਂ ਨਾਲ ਉਨ੍ਹਾਂ ਦੇ ਪਿਤਾ ਦੀ ਮੌਤ ਦਾ ਦੁੱਖ ਸਾਂਝਾ ਕੀਤਾ |


ਪਿਛਲੀ ਖ਼ਬਰ ਸੜਕ ਵਿਚ ਪਏ ਖੱਡਿਆਂ 'ਚ ਪਾਣੀ ਭਰ ਜਾਣ ਕਾਰਨ ਨਿੱਤ ਵਾਪਰ ਰਹੇ ਹਾਦਸੇ- ਲਵਇੰਦਰ ਸਿੰਘ <br/> ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਹਿੰਮਤਪੁਰ 'ਚ ਸੜਕਾਂ ਦਾ ਰੱਖਿਆ ਨੀਂਹ ਪੱਥਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।