01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਏ. ਜੇ. ਈ. ਹਰਮੇਸ਼ ਮਸੀਹ ਦੀ ਸੇਵਾ ਮੁਕਤੀ 'ਤੇ ਸਨਮਾਨ

ਅਜੀਤ ਡੈਸਕ 03-05-2026
ਦਸੂਹਾ, 2 ਮਈ (ਭੁੱਲਰ)-ਏ. ਜੇ. ਈ. ਹਰਮੇਸ਼ ਮਸੀਹ ਸੇਵਾ ਮੁਕਤ ਹੋਣ ਸਮੇਂ ਕਾਮਰੇਡ ਵਿਜੇ ਕੁਮਾਰ ਸਰਪ੍ਰਸਤ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੀ ਅਗਵਾਈ ਹੇਠ ਨਿੱਘੀ ਵਿਦਾਇਗੀ ਦੇਣ ਸੰਬੰਧੀ ਸਮਾਗਮ ਕਰਵਾਇਆ | ਇਸ ਮੌਕੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੀ ਟੀਮ ਨੇ ਸਨਮਾਨ ਚਿੰਨ੍ਹ ਤੇ ਲੋਈ ਭੇਟ ਕੀਤੀ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ ਅਤੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਉਪ ਮੰਡਲ ਅਫਸਰ ਦਰਸ਼ਵੀਰ ਸਿੰਘ, ਇਕਬਾਲ ਸਿੰਘ ਕੋਕਲਾ, ਹਰਬੰਸ ਸਿੰਘ ਲਾਇਨਮੈਨ, ਸਮੇਰ ਬਾਜਵਾ, ਗੁਰਵਿੰਦਰ ਸਿੰਘ ਪ੍ਰਧਾਨ ਮੰਡਲ ਦਸੂਹਾ, ਸੁਰਜੀਤ ਸਿੰਘ ਮਕੇਰੀਆ ਬੀ. ਐਮ. ਐਸ., ਤਰਸੇਮ ਸਿੰਘ ਜੇ. ਈ., ਮੋਹਣ ਸਿੰਘ ਜੇ. ਈ., ਰਾਮ ਲਾਲ ਜੇ. ਈ., ਅਵਤਾਰ ਸਿੰਘ ਏ. ਜੇ. ਈ., ਮਨਦੀਪ ਸਿੰਘ ਮੋਨੂ, ਜਸਵੀਰ ਸਿੰਘ ਰਾਹੀ ਬੀ. ਐਮ. ਐਸ. ਸਕੈਟਰੀ, ਪ੍ਰਧਾਨ ਜਤਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨ ਟਰੱਸਟ ਸਿੰਘਪੁਰ, ਦਸੂਹਾ, ਮੁਕੇਰੀਆਂ ਵਲੋਂ 303ਵਾਂ ਜਨਮ ਦਿ... ਅਗਲੀ ਖ਼ਬਰ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਇਕ ਵਫ਼ਦ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ-ਚੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।