17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਿੰਡ ਕੰਧਾਲਾ ਜੱਟਾਂ ਵਿਖੇ ਵਾਪਰਿਆ ਅਸਮਾਨੀ ਬਿਜਲੀ ਦਾ ਕਹਿਰ ਘਰ ਦੀ ਛੱਤ ਪਾੜ ਕੇ ਬਿਜਲੀ ਉਪਕਰਣ ਦਾ ਕੀਤਾ ਨੁਕਸਾਨ

ਅਜੀਤ ਡੈਸਕ 14-05-2026
ਅੱਡਾ ਸਰਾਂ, 13 ਮਈ (ਮਸੀਤੀ )- ਅੱਜ ਸ਼ਾਮ ਦੇ ਸਮੇਂ ਅਚਾਨਕ ਹੀ ਬਾਰਿਸ਼ ਦੇ ਦÏਰਾਨ ਪਿੰਡ ਕੰਧਾਲਾ ਜੱਟਾਂ ਵਿਖੇ ਅਸਮਾਨੀ ਬਿਜਲੀ ਡਿੱਗਣ ਦਾ ਕਹਿਰ ਵਾਪਰਿਆ¢ ਅਸਮਾਨੀ ਬਿਜਲੀ ਨੇ ਸਵ. ਅਮਰੀਕ ਦੇ ਘਰ ਦੀ ਛੱਤ ਪਾੜ ਕੇ ਅੰਦਰ ਪਏ ਹੋਏ ਬਿਜਲੀ ਦੇ ਉਪਕਰਨਾਂ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਬੀ.ਆਰ ਅੰਬੇਡਕਰ ਕਲੱਬ ਕੰਧਾਲਾ ਜੱਟਾਂ ਦੇ ਪ੍ਰਧਾਨ ਜਸਵੀਰ ਸਿੰਘ ਲੱਕੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਜੋਤ ਵਰਗੀ ਲਿਸ਼ਕਦੀ ਹੋਈ ਬਿਜਲੀ ਉਨ੍ਹਾਂ ਦੇ ਘਰ ਦੀ ਛੱਤ ਪਾੜ ਕੇ ਦਾਖ਼ਲ ਹੋਈ ਅਤੇ ਪੱਖੇ ਲਾਈਟਾਂ ਤੇ ਬਿਜਲੀ ਦੇ ਹੋਰ ਉਪਕਰਨ ਪੂਰੀ ਤਰ੍ਹਾਂ ਸੜੇ ਗਏ | ਪਰਮਾਤਮਾ ਦਾ ਸ਼ੁਕਰ ਰਿਹਾ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ |
ਪਿਛਲੀ ਖ਼ਬਰ ਸੀ.ਬੀ.ਐਸ.ਈ. ਨਤੀਜਾ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ 12ਵੀਂ ਦਾ ਨਤੀਜਾ 100 ਫ਼ੀਸਦੀ ਪਾਸ ਦਰ ਨਾਲ ਸ਼ਾਨਦਾਰ ਰਿਹ... ਅਗਲੀ ਖ਼ਬਰ ਸਰਕਾਰੀ ਸਕੂਲ ਘਗਵਾਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕਸ਼ਿਸ਼ ਆਈ ਮੈਰਿਟ ਸੂਚੀ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।