07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਡੇਰਾ ਬਾਬਾ ਚਰਨ ਸ਼ਾਹ 'ਚ ਅੱਜ ਲੱਗੇਗਾ 108 ਫੁੱਟ ਉਚਾ ਝੰਡਾ-ਮਹੰਤ ਰਮਿੰਦਰ ਦਾਸ

ਅਜੀਤ ਡੈਸਕ 31-05-2026
ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ)-ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ, ਹੁਸ਼ਿਆਰਪੁਰ ਵਿਖੇ 31 ਮਈ ਨੂੰ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਦੀ ਅਗਵਾਈ 'ਚ 108 ਫੁੱਟ ਉੱਚਾ ਭਗਵਾਨ ਸ੍ਰੀ ਚੰਦਰ ਜੀ ਦਾ ਝੰਡਾ ਲਗਾਇਆ ਜਾਵੇਗਾ | ਇਸ ਸੰਬੰਧੀ ਮਹੰਤ ਰਮਿੰਦਰ ਦਾਸ ਨੇ ਦੱਸਿਆ ਕਿ ਸਵੇਰੇ 8 ਵਜੇ ਝੰਡੇ ਦੀ ਪੂਜਾ ਕੀਤੀ ਜਾਵੇਗੀ ਅਤੇ 9 ਵਜੇ ਝੰਡਾ ਚੜ੍ਹਾਇਆ ਜਾਵੇਗਾ, ਉਪਰੰਤ ਲੰਗਰ ਦੇ ਰੂਪ 'ਚ ਪ੍ਰਸਾਦ ਵੰਡਿਆ ਜਾਵੇਗਾ |
ਪਿਛਲੀ ਖ਼ਬਰ ਡੇਰਾ ਬਾਬਾ ਚਰਨ ਸ਼ਾਹ 'ਚ ਅੱਜ ਲੱਗੇਗਾ 108 ਫੁੱਟ ਉਚਾ ਝੰਡਾ-ਮਹੰਤ ਰਮਿੰਦਰ ਦਾਸ ਅਗਲੀ ਖ਼ਬਰ ਦੋਆਬਾ ਪਬਲਿਕ ਸਕੂਲ 'ਚ ਕੌਫ਼ੀ ਵਿਦ ਮੌਮ ਪ੍ਰੋਗਰਾਮ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।