29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਤਿਰਲੋਕ ਸਾਹੀ ਕਾਂਗਰਸ ਹਾਈਕਮਾਨ ਵਲੋਂ ਜਨਰਲ ਸਕੱਤਰ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਨਿਯੁਕਤ

ਅਜੀਤ ਡੈਸਕ 07-06-2026
ਤਲਵਾੜਾ, 6 ਜੂਨ (ਮਹਿਤਾ)-ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਤਿਰਲੋਕ ਸਿੰਘ ਸਾਹੀ ਨੂੰ ਕਾਂਗਰਸ ਹਾਈਕਮਾਨ ਵਲੋਂ ਜਨਰਲ ਸਕੱਤਰ 'ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ' ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਪੱਤਰ ਸ. ਸਰੂਪ ਸਿੰਘ ਪ੍ਰਧਾਨ ਪੰਜਾਬ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਨੇ ਤਿਰਲੋਕ ਸਿੰਘ ਸਾਹੀ ਨੂੰ ਸੌਂਪਿਆ | ਤਿਰਲੋਕ ਸਿੰਘ ਸਾਹੀ ਨੇ ਆਪਣੀ ਨਿਯੁਕਤੀ ਲਈ ਸਮੁੱਚੀ ਹਾਈਕਮਾਨ ਤੇ ਪੰਜਾਬ ਪ੍ਰਧਾਨ ਸਰੂਪ ਸਿੰਘ ਦਾ ਧੰਨਵਾਦ ਕੀਤਾ | ਤਿਰਲੋਕ ਸਾਹੀ ਨੇ ਕਿਹਾ ਕਿ ਮੈਨੂੰ ਕਾਂਗਰਸ ਹਾਈਕਮਾਨ ਵਲੋਂ ਮਿਲੀ ਜ਼ਿੰਮੇਵਾਰੀ ਪੂਰੀ ਲਗਨ, ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਗੁਰਚਰਨ ਸਿੰਘ ਪ੍ਰਧਾਨ ਬਲਾਕ 1 ਸ਼ਾਮਚੁਰਾਸੀ, ਸੁਖਦੇਵ ਸਿੰਘ ਸਰਪੰਚ ਲੁਡਿਆਣੀ, ਗੁਰਦੇਵ ਸਿੰਘ ਸਾਹੀ, ਸਤਬੀਰ ਸਿੰਘ ਦਸੂਹਾ, ਲਖਵਿੰਦਰ ਸਿੰਘ, ਜਗਵੀਰ ਸਿੰਘ, ਮੱਖਣ ਸਿੰਘ, ਭੁਪਿੰਦਰ ਸਿੰਘ ਸਾਹੀ, ਲਖਵਿੰਦਰ ਸਿੰਘ ਸਾਹੀ, ਗੁਰਪ੍ਰਤਾਪ ਸਿੰਘ ਚੀਮਾ, ਬਲਵਿੰਦਰ ਸਿੰਘ ਚੀਮਾ, ਗੁਰਿੰਦਰਜੀਤ ਸਿੰਘ ਚੀਮਾ, ਸਿਮਰਨਜੀਤ ਸਿੰਘ ਸਾਹੀ ਯੂਥ ਕਾਂਗਰਸ ਦਸੂਹਾ, ਅਭਿਸ਼ੇਕ, ਵਿਨੈ ਗਿੱਲ, ਅਭਿਸ਼ੇਕ ਵਿਲਿਅਮ, ਰੋਸ਼ਨ ਕੁਮਾਰ, ਹੇਮਰਾਜ, ਪਵਨ, ਜਗਪਾਲ ਸਿੰਘ, ਬਾਜਵਾ ਯੂਥ ਕਾਂਗਰਸ ਦਸੂਹਾ, ਜਰਨੈਲ ਸਿੰਘ, ਗਗਨਦੀਪ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਰਾਜਵਿੰਦਰ ਕੌਰ, ਕਸ਼ਮੀਰ ਕੌਰ, ਕੁਲਵੰਤ ਕੌਰ, ਸਰਪੰਚ ਜਸਵੀਰ ਕੌਰ, ਹਰਵਿੰਦਰ ਕੌਰ, ਹਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਐੱਫ.ਡੀ.ਪੀ. ਦਾ ਆਨਲਾਈਨ ਛੇਵਾਂ ਦਿਨ ਗਿਆਨ ਭਰਪੂਰ ਰਿਹਾ ਅਗਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਪਵਨ ਆਦੀਆ ਵਲੋਂ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।