02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜ਼ਿਮੀਂਦਾਰ ਦੇ ਖੇਤਾਂ ਵਿਚੋਂ ਸਫ਼ੈਦੇ ਦੇ 15 ਬੂਟੇ ਚੋਰੀ

ਅਜੀਤ ਡੈਸਕ 30-07-2026
ਬੁੱਲ੍ਹੋਵਾਲ, 29 ਜੁਲਾਈ (ਲੁਗਾਣਾ)- ਪਿੰਡ ਮਿਰਜ਼ਾਪੁਰ ਦੇ ਇਕ ਜ਼ਿਮੀਂਦਾਰ ਦੇ ਖੇਤਾਂ ਵਿਚੋਂ 15 ਦੇ ਕਰੀਬ ਸਫ਼ੈਦੇ ਦੇ ਦਰਖਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿਰਜ਼ਾਪੁਰ ਵਾਸੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਜੋ ਪਿੰਡ ਗੀਗਨਵਾਲ ਦੇ ਪੁਲ ਨਜ਼ਦੀਕ ਹੈ। ਇਸ ਵਿਚ ਲਗਾਏ ਸਫ਼ੈਦੇ ਦੇ ਦਰਖਤਾਂ ਵਿਚੋਂ 15 ਸਫ਼ੈਦੇ ਦੇ ਦਰਖਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਜਿਨ੍ਹਾਂ ਨੂੰ ਬੜੀ ਮਿਹਨਤ ਨਾਲ ਪਾਲਿਆ ਸੀ, ਨੂੰ ਚੋਰੀ ਕਰ ਲਏ ਗਏ ਹਨ ਜਿਸ ਕਾਰਨ ਉਸ ਦਾ 70 ਹਜ਼ਾਰ ਦੇ ਕਰੀਬ ਰੁਪਈਆਂ ਦਾ ਨੁਕਸਾਨ ਹੋ ਗਿਆ। ਇਸ ਚੋਰੀ ਸੰਬੰਧੀ ਪੁਲਿਸ ਥਾਣੇ ਸੂਚਿਤ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ ਸ਼ਰੇਆਮ ਰਾਹ ਜਾਂਦੀ ਔਰਤ ਨਾਲ ਕੀਤੀ ਛੇੜਛਾੜ ਅਗਲੀ ਖ਼ਬਰ ਰੁਕੀਆਂ ਤਨਖ਼ਾਹਾਂ ਤੇ ਹੋਰ ਹੱਕੀ ਮੰਗਾਂ ਲਈ ਜੰਗਲਾਤ ਵਰਕਰਾਂ ਵਲੋਂ ਮੰਡਲ ਦਫ਼ਤਰ ਵਿਖੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।