ਮਾਰਕੁੱਟ ਕਰਕੇ ਫਾਇਰ ਕਰਨ, ਸੋਨੇ ਦੀ ਚੈਨ ਖੋਹਣ ਤੇ ਪਿਸਤੌਲ ਲੈ ਕੇ ਫ਼ਰਾਰ ਹੋਣ ਦੇ ਦੋਸ਼ ’ਚ ਮਾਮਲਾ ਦਰਜ
ਹੁਸ਼ਿਆਰਪੁਰ, 7 ਅਗਸਤ (ਨਰਿੰਦਰ ਸਿੰਘ ਬੱਡਲਾ)- ਮਾਰਕੁੱਟ ਕਰਕੇ ਕਥਿਤ ਤੌਰ ’ਤੇ ਪਿਸਤੌਲ ਖੋਹ ਕੇ ਫਾਇਰ ਕਰਨ, ਪਿਸਤੌਲ ਲੈ ਕੇ ਦੌੜਨ ਦੇ ਦੋਸ਼ ’ਚ ਥਾਣਾ ਹਰਿਆਣਾ ਦੀ ਪੁਲਿਸ ਨੇ ਪਿਤਾ ਪੁੱਤਰ ਸਮੇਤ 3 ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਵਾਸੀ ਹਿਮਾਂਸ਼ੂ ਕੌਸ਼ਲ ਨੇ ਪੁਲਿਸ ਨੂੰ ਦੱਸਿਆ ਕਿ ਪੈਟਰੋਲ ਪੰਪ ’ਤੇ ਪ੍ਰਬੰਧਕ ਵਜੋਂ ਕੰਮ ਕਰਦਾ ਹੈ।
ਅਜੀਤ ਡੈਸਕ
08-08-2026